ਕਿਸ ਮੇ ਕਿਤਨਾ ਹੈ ਦਮ ਵਿੱਚ ਗੰਗਾ ਅਬਲੂ ਕੀ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਫਾਈਨਲ ਵਿੱਚ ਪਹੁੰਚੀ
ਮੋਗਾ 08 ਅਕਤੂਬਰ ( ਚਰਨਜੀਤ ਸਿੰਘ ) ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਟੇਲੈਂਟਡ ਬੱਚਿਆਂ ਦੀ ਪਰਖ ਲਈ ਕੀਤੇ ਪ੍ਰੋਗਰਾਮ ਕਿਸ ਮੇਂ ਕਿਤਨਾ ਹੈ ਦਮ ਅਧੀਨ ਸ਼ੁਰੂ ਕੀਤੇ ਡਾਂਸ ਪ੍ਰੋਗਰਾਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਦੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਨੰਬਰਦਾਰ ਫ਼ਾਇਨਲ ਮੁਕਾਬਲੇ ਵਿੱਚ ਪਹੁੰਚ ਕੇ ਸਕੂਲ ਅਤੇ ਪਿੰਡ […]
Continue Reading
