ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ human ਰਾਈਟਸ ਨੇ ਮੋਗਾ ਵਿੱਚ ਆਪਣੀ ਟੀਮ ਦਾ ਕੀਤਾ ਗਠਨ
ਇਹ ਟੀਮ ਲੋੜਵੰਦਾਂ ਦੀ ਕਰੇਗੀ ਮਦਦ

ਮੋਗਾ 26 ਸਤੰਬਰ ( ਰਾਜੂ ਪਾਸੀਂ ) ਦੇਸ਼ ਦੇ ਵੱਖ -ਵੱਖ ਰਾਜਾਂ ਵਿੱਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਤੋਂ ਬਾਅਦ, ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ Human ਰਾਈਟਸ ਨੇ ਦੇਸ਼ ਦੇ 13 ਰਾਜਾਂ ਵਿੱਚ ਕੰਮ ਕਰ ਰਹੀ ਹੈ ਉੱਥੇ ਹੀ ਇਸ ਸੰਸਥਾ ਵੱਲੋ ਪੰਜਾਬ ਵਿੱਚ ਵੀ ਆਪਣੀ ਟੀਮ ਦਾ ਗਠਨ ਕੀਤਾਜਾ ਰਿਹਾ ਹੈ ਜਿਸ ਨੂੰ ਲੈਕੇ ਸੰਸਥਾ ਦੀ national ਟੀਮ ਦੁਆਰਾ ਮੋਗਾ ਵਿੱਚ ਵੀ ਇਸ ਦਿ ਸੁਰੂਆਤ ਕੀਤੀ ਗਈ ਉਨ੍ਹਾਂ ਦੇ ਨਾਲ ਮਿਲ ਕੇ ਆਮ ਲੋਕਾਂ, ਦੇ ਮਾਮਲਿਆਂ ਅਤੇ ਹੋਰ ਕਈ ਕਿਸਮ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਕੰਮ ਇਸ ਸੰਸਥਾ ਦੁਆਰਾ ਕੀਤਾ ਜਾਵੇਗਾ, ਜਿੱਥੇ ਪੁਰਸ਼ ਵਿੰਗ ਸਥਾਪਤ ਕੀਤਾ ਗਿਆ ਹੈ, ਇਸੇ ਤਹਿਤ ਮੋਗਾ ਵਿੱਚ ਰਿੰਪੀ ਗਰੇਵਾਲ ਦੀ ਅਗਵਾਈ ਵਿੱਚ ਇੱਕ ਮਹਿਲਾ ਵਿੰਗ ਦੀ ਵੀ ਗਠਾਣ ਕੀਤਾ ਗਿਆ, ਜੋ ਕਿ ਮਹਿਲਾਵਾਂ ‘ਤੇ ਅੱਤਿਆਚਾਰਾਂ ਨੂੰ ਠੱਲ ਪਾਉਣ ਵਿੱਚ ਪੂਰਾ ਸਹਿਯੋਗ ਦੇਵੇਗੀ, ਇਸ ਮੌਕੇ, ਇੰਡੀਅਨ ਨੈਸ਼ਨਲ ਆਰਗੇਨਾਈਜ਼ਰ ਪਹੁੰਚੇ ਜਿੱਥੇ ਰਾਸ਼ਟਰੀ ਟੀਮ ਦੀ ਪੂਰੀ ਟੀਮ ਨੇ ਉਨ੍ਹਾਂ ਦੇ ਨਾਲ ਹਿੱਸਾ ਲਿਆ ਅਤੇ ਲੋਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ, ਇਸ ਮੌਕੇ ਇੱਕ website ਵੀ ਲਾਂਚ ਕੀਤੀ ਗਈ ਜਿਸ ਤੇ ਕੋਈ ਵੀ ਨਾਗਰਿਕ ਆਪਣੀ ਸਮੱਸਿਆ ਰੱਖ ਸਕਦਾ ਹੈ।




