ਪੇਂਟਿੰਗ ਮੁਕਾਬਲੇ ਵਿੱਚ ਗੰਗਾ ਸਕੂਲ ਦੀ ਜਸ਼ਨਦੀਪ ਕੌਰ ਨੇ ਗੋਨਿਆਣਾ ਬਲਾਕ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।

  ਮੋਗਾ 11 ਅਕਤੂਬਰ ( ਚਰਨਜੀਤ ਸਿੰਘ) ਸਕੂਲ ਸਿੱਖਿਆ ਵਿਭਾਗ ਵੱਲੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਅਧੀਨ ਅਗਸਤ ਮਹੀਨੇ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਬਲਾਕ ਪੱਧਰੀ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਕੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੇਂਟਿੰਗ ਮੁਕਾਬਲੇ ਵਿੱਚ ਬਲਾਕ ਗੋਨਿਆਣਾ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ […]

Continue Reading

ਕਿਸ ਮੇ ਕਿਤਨਾ ਹੈ ਦਮ ਵਿੱਚ ਗੰਗਾ ਅਬਲੂ ਕੀ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਫਾਈਨਲ ਵਿੱਚ ਪਹੁੰਚੀ

ਮੋਗਾ 08 ਅਕਤੂਬਰ  ( ਚਰਨਜੀਤ ਸਿੰਘ ) ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਟੇਲੈਂਟਡ ਬੱਚਿਆਂ ਦੀ ਪਰਖ ਲਈ ਕੀਤੇ ਪ੍ਰੋਗਰਾਮ ਕਿਸ ਮੇਂ ਕਿਤਨਾ ਹੈ ਦਮ ਅਧੀਨ ਸ਼ੁਰੂ ਕੀਤੇ ਡਾਂਸ ਪ੍ਰੋਗਰਾਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਦੀ ਦਸਵੀਂ ਸ਼੍ਰੇਣੀ ਦੀ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਨੰਬਰਦਾਰ ਫ਼ਾਇਨਲ ਮੁਕਾਬਲੇ ਵਿੱਚ ਪਹੁੰਚ ਕੇ ਸਕੂਲ ਅਤੇ ਪਿੰਡ […]

Continue Reading

ਹਰੀਸ਼ ਨਾਇਰ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਮੋਗਾ, 5 ਅਕਤੂਬਰ ( Charanjit Singh) – ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਸ਼੍ਰੀ ਹਰੀਸ਼ ਨਾਇਰ ਨੂੰ ਜ਼ਿਲ੍ਹਾ ਮੋਗਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹਨਾਂ ਨੇ ਅੱਜ ਸਵੇਰੇ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਜਾਣ ਵਾਲੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਆਪਣਾ ਅਹੁਦਾ ਛੱਡਿਆ। ਦੱਸਣਯੋਗ ਹੈ ਕਿ ਸ਼੍ਰੀ ਹਰੀਸ਼ ਨਾਇਰ 2009 […]

Continue Reading

ਵਿਧਾਇਕ ਲੋਹਗਡ਼੍ਹ ਅਤੇ ਐੱਸਡੀਐੱਮ ਮੈਡਮ ਚਾਰੁਮਿਤਾ ਨੇ ਧਰਮਕੋਟ ਦੇ ਲੋਕਾਂ ਨਾਲ ਵਿਚਾਰ ਸੰਧਿਆ ਕੀਤੀ    

ਧਰਮਕੋਟ 1 ਅਕਤੂਬਰ(ਆਸ਼ੂ ਮੋਲੜੀ)- ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਅਤੇ ਉਪ ਮੰਡਲ ਮੈਜਿਸਟਰੇਟ ਧਰਮਕੋਟ ਦੇ ਮੈਡਮ ਚਾਰੁਮਿਤਾ ਨੇ ਲਾਲਾ ਅਰਜਨ ਦਾਸ ਮਾਰਗ ਧਰਮਕੋਟ ਦੇ ਨਵੇਂ ਬਣਨ ਜਾ ਰਹੇ ਪਾਰਕ ਵਿਚ ਧਰਮਕੋਟ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਧਰਮਕੋਟ ਸ਼ਹਿਰ ਵਾਸੀਆਂ ਨਾਲ ਵਿਚਾਰ ਸੰਧਿਆ ਕੀਤੀ । ਇਹ ਵਿਚਾਰ ਸੰਧਿਆ ਸ਼ਾਮ 5 ਵਜੇ ਤੋਂ ਰਾਤ 7 […]

Continue Reading

ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਮੋਗਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਿਰਕਤ ਕੀਤੀ ਗਈ|

ਮੋਗਾ  27/09/2021(ਬਿੱਕਰ ਸਿੰਘ , ਚਰਨਜੀਤ ਸਿੰਘ) ਦਿਨ ਸੋਮਵਾਰ ਨੂੰ ਸੰਯੁਕਤ ਮੋਰਚੇ ਵਲੋ ਭਾਰਤ ਬੰਦ ਦੇ ਸਮੇ ਮੋਗਾ ਦੇ ਡਗਰੂ ਦੇ ਨੇੜੇ ਧਰਨੇ ਵਿੱਚ ਇੰਡੀਅਨ ਵੈਟਰਨ ਆਰਗੇਨਾਈਜੇਸ਼ਨ ਜਿਲਾ ਮੋਗਾ ਵਲੋ ਸ਼ਿਰਕਤ ਕੀਤੀ | ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਗਵਾਈ ਉਪ ਪ੍ਧਾਨ ਪੰਜਾਬ ਕੈਪਟਨ ਬਿੱਕਰ ਸਿੰਘ ਨੇ ਕੀਤੀ |ਉਨਾ ਨੇ ਲੰਮੇ ਸਮੇ ਤੋ ਚਲੇ ਆ ਰਹੇ […]

Continue Reading

ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ human ਰਾਈਟਸ ਨੇ ਮੋਗਾ ਵਿੱਚ ਆਪਣੀ ਟੀਮ ਦਾ ਕੀਤਾ ਗਠਨ 

    ਮੋਗਾ 26 ਸਤੰਬਰ ( ਰਾਜੂ ਪਾਸੀਂ ) ਦੇਸ਼ ਦੇ ਵੱਖ -ਵੱਖ ਰਾਜਾਂ ਵਿੱਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਤੋਂ ਬਾਅਦ, ਇੰਡੀਅਨ ਨੈਸ਼ਨਲ ਆਰਗੇਨਾਈਜੇਸ਼ਨ Human ਰਾਈਟਸ ਨੇ ਦੇਸ਼ ਦੇ 13 ਰਾਜਾਂ ਵਿੱਚ ਕੰਮ ਕਰ ਰਹੀ ਹੈ ਉੱਥੇ ਹੀ ਇਸ ਸੰਸਥਾ ਵੱਲੋ ਪੰਜਾਬ ਵਿੱਚ ਵੀ ਆਪਣੀ ਟੀਮ ਦਾ ਗਠਨ ਕੀਤਾਜਾ ਰਿਹਾ ਹੈ ਜਿਸ ਨੂੰ […]

Continue Reading

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਨਵੀਂ ਬਣੀ ਇਮਾਰਤ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ  

ਮੋਗਾ 25 ਸਤੰਬਰ ( ਚਰਨਜੀਤ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਮਾਰਟ ਸਕੂਲ ਪ੍ਰੋਜੈਕਟ ਅਧੀਨ ਮੋਗਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਅੱਜ ਨਵੀਂ ਬਣੀ ਇਮਾਰਤ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਪਾਵਰ ਗਰਿੱਡ ਦੇ ਪ੍ਰਸੋਨਲ ਵਿਭਾਗ ਦੇ ਨਿਰਦੇਸ਼ਕ […]

Continue Reading

ਆਜ਼ਾਦੀ ਦਾ ਅੰਮ੍ਰਿਤ ਮੋਹਤਸਵ ਨੂੰ ਸਮਰਪਿਤ ਮੋਗਾ ਵਿਖੇ ਕਰਵਾਇਆ ਐਕਸਪੋਰਟਜ਼ ਕਨਕਲੇਵ

ਮੋਗਾ, 24 ਸਤੰਬਰ:(Charanjit Singh)ਅੱਜ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਮੂਹ ਸਟਾਫ਼ ਵਲੋ ਅਜ਼ਾਦੀ ਕਾ ਅੰਮ੍ਰਿਤ ਮੋਹਤਸਵ ਨੂੰ ਸਮਰਪਿਤ ਐਕਸਪੋਰਟਰਜ਼ ਕਨਕਲੇਵ ਨੀਲਮ ਨੌਵ ਸਿਨੇਮਾ, ਮੋਗਾ ਵਿਖੇ ਕਰਵਾਇਆ ਗਿਆ। ਇਸ ਮੋਹਤਸਵ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ,(ਜਰਨਲ), ਮੋਗਾ ਸ੍ਰੀ ਹਰਚਰਨ ਸਿੰਘ ਅਤੇ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਸ਼੍ਰੀ ਰਵਿੰਦਰ ਕੁਮਾਰ ਝਿੰਗਣ, ਵਲੋ ਸਾਂਝੇ ਤੌਰ ਤੇ ਕੀਤਾ ਗਿਆ। […]

Continue Reading

ਈ ਟੀ ਟੀ ਸਿਖਾਂਦਰੂ ਅਧਿਆਪਕਾਂ ਦੀ ਟੀਚਿੰਗ ਪ੍ਰੈਕਟਿਸ ਕੱਲ੍ਹ ਤੋਂ

ਮੋਗਾ 24 ਸਤੰਬਰ ( ਚਰਨਜੀਤ ਸਿੰਘ ) ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸਮਾਰਟ ਸੰਸਥਾ ਡਾਈਟ ਮੋਗਾ ਵਿਖੇ 2019-2021 ਸਿੱਖਿਆ ਸੈਸ਼ਨ ਲਈ ਵੱਖ ਵੱਖ ਕਾਲਜਾਂ ਵਿੱਚ ਈਟੀਟੀ ਕਰ ਰਹੇ ਸਿਖਾਂਦਰੂ ਅਧਿਆਪਕਾਂ ਨੂੰ ਟੀਚਿੰਗ ਪ੍ਰੈਕਟਿਸ ਹਿੱਤ ਸਟੇਸ਼ਨ ਅਲਾਟ ਕੀਤੇ ਗਏ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਵਰਿੰਦਰਪਾਲ ਸਿੰਘ ਡਾਈਟ ਲੈਕਚਰਰ ਡਾ ਰਾਜਬਿੰਦਰ ਸਿੰਘ , ਪੜ੍ਹੋ ਪੰਜਾਬ ਪੜ੍ਹਾਓ ਪੰਜਾਬ […]

Continue Reading

ਪਸ਼ੂਆਂ ਨੂੰ ਬਰੂਸੀਲੋਸਿਸ ਬਿਮਾਰੀ ਤੋਂ ਬਚਾਉਣ ਲਈ ਟੀਕੇ ਲੱਗਣੇ ਸ਼ੁਰੂ

ਮੋਗਾ, 24 ਸਤੰਬਰ ( Charanjit Singh) ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਨੈਸ਼ਨਲ ਐਨੀਮਲ ਡਿਸੀਜ਼ ਕੰਟਰੋਲ ਪ੍ਰੋਗਰਾਮ (ਐਨ.ਏ.ਡੀ.ਸੀ.ਪੀ.) ਸਕੀਮ ਅਧੀਨ ਬਰੂਸੀਲੋਸਿਸ ਬਿਮਾਰੀ ਦੀ ਰੋਕਥਾਮ ਲਈ ਵੈਕਸੀਨ ਲੱਗਣੀ ਅੱਜ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਇਸ ਬਿਮਾਰੀ ਬਾਰੇ ਜਾਣਕਾਰੀ […]

Continue Reading