ਆਦਰਸ਼ ਦਸਹਿਰਾ ਕਮੇਟੀ ਰਜਿ. ਧਰਮਕੋਟ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਸ਼ੁਭ ਵਿਆਹ ਦਾ ਆਯੋਜਨ,15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਕੱਢੀ ਜਾਵੇਗੀ ਸ਼ਾਹੀ ਰਾਮ ਬਰਾਤ

( ਚਰਨਜੀਤ ਸਿੰਘ )   ਆਦਰਸ਼ ਦਸਹਿਰਾ ਕਮੇਟੀ ਰਜਿਸਟਰਡ ਧਰਮਕੋਟ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਪਾਵਨ ਵਿਆਹ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਲਾਲਾ ਗੋਪੀ ਮੱਲ ਨੋਹਰੀਆ ਸਰਾਂ ਤੋਂ ਭਗਵਾਨ ਸ਼੍ਰੀ ਰਾਮ […]

Continue Reading

ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਕਿਸਾਨ, ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਕਰਨ ਸਹਿਯੋਗ

ਮੋਗਾ, 13 ਅਕਤੂਬਰ: ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ਵਿੱਚ ਸਿਰਫ਼ ਸੁੱਕਾ ਝੋਨਾ ਹੀ ਲੈ ਕੇ ਆਉਣ, ਤਾਂ ਜੋ ਫ਼ਸਲ ਦੀ ਖਰੀਦ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਹੋ ਸਕੇ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋਵੇ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ […]

Continue Reading

ਨਸ਼ੇ ਖਿਲਾਫ ਬੋਲਣ ਵਾਲੀ ਬੁਲੰਦ ਅਵਾਜ ਪਰਮਿੰਦਰ ਸਿੰਘ ਝੋਟਾ ਏਜੰਸੀਆਂ ਤੇ ਨਸ਼ਾ ਸੋਦਾਗਰਾਂ ਨੇ ਕੀਤੀ ਬੰਦ

( ਚਰਨਜੀਤ ਸਿੰਘ ) ਧਰਮਕੋਟ 13 ਅਕਤੂਬਰ ( ) ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਜਿਲਾ ਪ੍ਰਧਾਨ ਜਗਰੂਪ ਸਿੰਘ ਰੰਡਿਆਲਾ ਇਹਨਾਂ ਆਗੂਆਂ ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਸ. ਪਰਵਿੰਦਰ ਸਿੰਘ ਦੇ […]

Continue Reading

ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਕਤਲ, ਸਰਕਾਰੀ ਤੰਤਰ ’ਤੇ ਉੱਠੇ ਸਵਾਲ

( ਚਰਨਜੀਤ ਸਿੰਘ ) ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਾਬਤ ਕਰਦਾ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਮੁੱਦਾ ਸਿਰਫ਼ ਨਸ਼ੇ ਦੀ ਵਿਕਰੀ ਤੱਕ ਸੀਮਤ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਕਿਹਾ ਕਿ […]

Continue Reading

ਡੌਂਕੀ ਰਾਹੀਂ ਅਮਰੀਕਾ ਜਾਣ ਵਾਲੇ ਪੰਜਾਬ,ਹਰਿਆਣਾ ਦੇ ਜੇਲਾਂ ਚ ਫਸੇ ਨੌਜਵਾਨਾਂ ਦੀ ਸੂਤਰਾਂ ਮੁਤਾਬਿਕ ਹਾਲਤ ਬਹੁਤ ਬੁਰੀ – ਸੁੱਖ ਗਿੱਲ ਮੋਗਾ

  ਧਰਮਕੋਟ,ਮੋਗਾ22 ਜੁਲਾਈ (ਚਰਨਜੀਤ ਸਿੰਘ ਗਾਹਲਾ)           ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕੇ ਅਮਰੀਕਾ ਵਿੱਚ ਡਨੌਲ ਟਰੰਪ ਦੇ ਰਾਸ਼ਟਰਪਤੀ ਬਣਦਿਆਂ ਹੀ ਅਨਲੀਗਲ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਬੱਚਿਆਂ ਤੇ ਮੁਸੀਬਤ ਦੇ ਬੱਦਲ ਮੰਡਰਾਉਣ ਲੱਗ ਗਏ ਸਨ,ਪਰ ਇਹ […]

Continue Reading

ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਵਿਖੇ ਛੇਵੀਂ ਕਲਾਸ ਵਿੱਚ ਦਾਖਲੇ ਦੀ ਆਖਰੀ ਮਿਤੀ 29-7-2025

ਧਰਮਕੋਟ 10 ਜੁਲਾਈ ( ਚਰਨਜੀਤ ਸਿੰਘ)ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਵਿੱਚ ਵਿੱਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ- 2027 ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ‘ਤੇ ਭਰੇ ਜਾ ਰਹੇ ਹਨ। ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਤੀ ਦੀ ਉਮਰ 01.05. 2014 ਤੇ 31.07.2016 ਦੇ ਵਿੱਚਕਾਰ ਹੋਣੀ ਚਾਹੀਦੀ ਹੈ। ਪ੍ਰੀਖਿਆਰਥੀ ਨੇ ਤੀਜੀ, […]

Continue Reading

ਪਾਵਰਕਾਮ ਸੀ ਐਚ ਬੀ ਅਤੇ ਡਬਲਿਉ ਠੇਕਾ ਨੇ ਸਬ ਡਵੀਜ਼ਨ ਡਗਰੂ 66 ਕੇ ਵੀ ਦੇ ਦਫ਼ਤਰ ਵਿਖੇ ਦਿਤਾ ਧਰਨਾ

ਮੋਗਾ 19 ਜੂਨ 2024 ( ਚਰਨਜੀਤ ਸਿੰਘ   ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫਰੀਦਕੋਟ ਵੱਲੋਂ ਮੋਗਾ ਡਵੀਜ਼ਨ ਸ਼ਹਿਰੀ ਸਬ ਡਵੀਜ਼ਨ ਡਗਰੂ 66ਕੇ ਵੀ ਦਫਤਰ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਏ ਅਪੰਗ ਕਾਮਿਆਂ ਨੂੰ ਲੈ ਕੇ ਪਰਿਵਾਰਾਂ ਸਮੇਤ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਿਵੀਜ਼ਨ ਪ੍ਰਧਾਨ ਨਿਸ਼ਾਨ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸਿੰਘ […]

Continue Reading

मोगा की यूथ वीरांगनाये दुयारा शिव दत्त धर्मशाला में प्रोग्राम आयोजित किया गया

मोगा 26 जुन (चरनजीत सिंह)/मोगा की यूथ वीरांगनाये दोबारा शिव दत्त धर्मशाला में प्रोग्राम आयोजित किया गया जिसमें 26 से 27 जरूरतमंद लड़कियों को फ्री में सिलाई सिखलाई के सर्टिफिकेट दिए गए मोगा में पिछले साल 2 सिलाई सिखलाई केंद्र खोले गए थे ताकि वे अपना रोजगार का साधन बना सकें।इसके इलावा इस प्रोग्राम में […]

Continue Reading

ਐੱਨ ਆਰ ਆਈ ਸਰਬ ਸਾਂਝੀ ਸਭਾ ਕੜਿਆਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ ਦੇ ਕਮਰਿਆਂ ਨੂੰ ਨਵੇਂ ਲੋਹੇ ਦੇ ਦਰਵਾਜ਼ੇ, ਬਾਰੀਆਂ ਅਤੇ ਜਾਲੀਆਂ ਦਾਨ ਕੀਤੀਆਂ ਗਈਆਂ।

  ਧਰਮਕੋਟ 2 ਜੂਨ ( ਚਰਨਜੀਤ ਸਿੰਘ) ਐੱਨ ਆਰ ਆਈ ਸਰਬ ਸਾਂਝੀ ਸਭਾ ਕੜਿਆਲ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਿੰਨ ਕਮਰਿਆਂ ਨੂੰ ਨਵੇਂ ਲੋਹੇ ਦੇ ਦਰਵਾਜ਼ੇ , ਬਾਰੀਆਂ ਅਤੇ ਸਕੂਲ ਦੇ ਸਾਰੇ ਕਮਰਿਆਂ ਦੀਆਂ ਬਾਰੀਆਂ ਨੂੰ ਜਾਲੀਆਂ ਲਗਵਾ ਕੇ ਦਿੱਤੀਆਂ ਗਈਆਂ। ਇਸ ਕਾਰਜ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰੁਬਿੰਦਰ ਕੌਰ ਅਤੇ ਸਮੂਹ ਸਟਾਫ […]

Continue Reading

ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ‘ਸਤਿਸੰਗ ਭੰਡਾਰਾ’  

  ਸਲਾਬਤਪੁਰਾ ( ਚਰਨਜੀਤ ਸਿੰਘ) ਡੇਰਾ ਸੱਚਾ ਸੌਦਾ ਦੀ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਸਲਾਬਤਪੁਰਾ ਵਿਖੇ ਸਥਿਤ ‘ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ’ ਵਿਖੇ ਮਈ ਮਹੀਨੇ ਦੇ ‘ਪਵਿੱਤਰ ਭੰਡਾਰੇ’ ਦੀ ਖੁਸ਼ੀ ਨਾਮ ਚਰਚਾ ਮੌਕੇ ਲੋੜਵੰਦਾਂ ਦੀ ਮੱਦਦ ਕਰਕੇ ਮਨਾਈ ਗਈ। ਇਸ ਭੰਡਾਰੇ ਦੀ ਨਾਮ ਚਰਚਾ ’ਚ ਸਖਤ ਗਰਮੀ ਦੇ ਬਾਵਜ਼ੂਦ ਵੱਡੀ ਗਿਣਤੀ […]

Continue Reading