ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜ
ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਐਸ ਐਸ ਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ
ਹੋਰ ਖਿਡਾਰੀਆ ਨੂੰ ਇਹਨਾ ਤੋ ਪ੍ਰੇਰਨਾ ਲੈਣ ਦੀ ਸਲਾਹ ਦਿਤੀ

ਜੈਤੋ ੨੧ ਅਪ੍ਰੈਲ ( ਤੀਰਥ ਸਿੰਘ ) ਉਲਪਿੰਕ ਖੇਡਾਂ ਚੋਂ ਨਿਸ਼ਾਨੇ ਬਾਜ਼ੀ ਵਿੱਚ ਮੱਲਾਂ ਮਾਰਨ ਵਾਲੇ ਸਾਡੇ ਸਤਿਕਾਰਯੋਗ ਮੈਡਮ ਅਵਨੀਤ ਕੌਰ ਸਿੱਧੂ ਐਸ ਐਸ ਪੀ ਫਰੀਦਕੋਟ ਨੂੰ ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਹੋਰ ਖਿਡਾਰੀਆ ਨੂੰ ਇਹਨਾ ਤੋ ਪ੍ਰੇਰਨਾ ਲੈਣ ਦੀ ਸਲਾਹ ਦਿਤੀ ਇਸ ਮੋਕੇ ਤੇ ਸੋਸਾਇਟੀ ਦੇ ਮੈਂਬਰ ਸਾਹਿਬਾਨ ਪ੍ਰਧਾਨ ਜਗਦੀਸ਼ ਲਾਲ ਖ਼ਜ਼ਾਨਚੀ ਜਸਪ੍ਰੀਤ ਸਿੰਘ ਕੋਠੋ ਥਰੋੜਾ ਵਾਲੇ। ਅੰਗਰੇਜ਼ ਸਿੰਘ ਪਿੰਡ ਵਾੜਾ ਕਿਸ਼ਨਪੁਰਾ ਰੇਸ਼ਮ ਸਿੰਘ ਨਿਆਮੀਵਾਲਾ ਬਲਵਿੰਦਰ ਸਿੰਘ ਕੈਟੀ ਰਾਮ ਚਰਨ ਸਿੰਘ ਲਾਡੀ ਹੇਅਰ ਡਾ ਸ਼ਰਨਜੀਤ ਸਿੰਘ ਬਾਬਾ ਇਕਬਾਲ ਸਿੰਘ ਹੋਮਗਾਰਡ ਕੋਠੋ ਵੜਿੰਗ ਕੋਟਕਪੂਰਾ ਚਮਕੋਰ ਸਿੰਘ ਦਲ ਸਿੰਘ ਵਾਲਾ ਕਲਵਿੰਦਰ ਬਰਗਾੜੀ ਰਮੇਸ਼ ਚੈਨਾਂ ਰਣਜੀਤ ਢੱਲਾ ਹਰਮੰਦਰ ਸਿੰਘ ਕੇਵਲ ਕ੍ਰਿਸ਼ਨ ਹੋਰ ਆਦਿ ਸੋਸਾਇਟੀ ਮੈਂਬਰ ਮੌਜੂਦ ਸਨ ਜੈਤੋ ਤੋ ਤੀਰਥ ਸਿੰਘ ਦੀ ਰਿਪੋਰਟ




