ਦਸ਼ਮੇਸ਼ ਵੇਲਫੇਅਰ ਕਲੱਬ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਢਾਡੀ ਦਰਬਾਰ ਦਾ ਆਜੋਜਨ

ਮੋਗਾ 9 ਜਨਵਰੀ ( ਸੰਦੀਪ ਸ਼ਰਮਾ ) ਦਸ਼ਮੇਸ਼ ਵੇਲਫੇਅਰ ਕਲੱਬ ਵੱਲੋਂ ਮਿਤੀ 09/01/2022 ਦਿਨ ਐਤਵਾਰ ਨੂੰ ਦਸ਼ਮੇਸ਼ ਪਾਰਕ ਮੋਗਾ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਢਾਡੀ ਦਰਬਾਰ ਦਾ ਆਜੋਜਨ ਕੀਤਾ ਗਿਆ ਜਿਸ ਵਿਚ ਸੁਖਪ੍ਰੀਤ ਸਿੰਘ ਸਲੀਣਾ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਗੁਰੂ ਗੋਬਿੰਦ ਦੀ ਮਹਿਮਾ ਵਿਚ ਅਤੇ ਸਿੱਖ ਇਤਿਹਾਸ ਦੀਆਂ ਢਾਡੀ ਵਾਰਾਂ ਗਾਈਆਂ ਅਤੇ ਉਸ ਤੋਂ ਬਾਅਦ ਲੋਹੜੀ ਦਾ ਸਮਾਗਮ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ HSBedi, ਸੇਕ੍ਰੇਟਰੀ ਜਗਤਾਰ ਸੇਖੋਂ, ਬੂਟਾ ਸਿੰਘ ਔਲਖ ਰਿਟਾਇਰਡ ਬੈਂਕ ਮੈਨੇਜਰ, ਹਰਜੀਤ ਸਿੰਘ (ਨਿਧਾਂ ਵਾਲਾ) ਐਡਵੋਕੇਟ, ਅਮਰੀਕ ਸਿੰਘ ਵਿਰਕ, ਰਸ਼ਪਾਲ ਸਿੰਘ ਸੰਧੂ Retd ਇੰਸਪੈਕਟਰ, ਨਛੱਤਰ ਸਿੰਘ ਰਾਏ Retd ਇੰਸਪੈਕਟਰ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਬਾਠ, ਰੋਸ਼ਨ ਲਾਲ ਸ਼ਰਮਾ, ਇਕਬਾਲ ਸਿੰਘ, ਡਾ. ਅਮਰਜੀਤ ਸਿੰਘ ਮਹੇਸ਼ਰੀ, ਕੇਵਲ ਕ੍ਰਿਸ਼ਨ ਸ਼ਰਮਾ, ਜਰਨੈਲ ਸਿੰਘ ਸੰਧੂ, ਸੁਖਵੰਤ ਸਿੰਘ ਢਿੱਲੋਂ, ਕੇਵਲ ਕ੍ਰਿਸ਼ਨ , ਗੁਰਨੇਕ ਸਿੰਘ ਕੋਟਲਾ, ਜਸਪਾਲ ਸਿੰਘ ਧਾਲੀਵਾਲ, ਜਗਦੇਵ ਸਿੰਘ ਮਾਸਟਰ, ਰਾਮ ਸਿੰਘ PP, ਮਨਪ੍ਰੀਤ ਸਿੰਘ ਐਡਵੋਕੇਟ, ਮੱਖਣ ਸਿੰਘ, ਜਸਵੰਤ ਸਿੰਘ Retd ਬੈਂਕ ਮੈਨੇਜਰ, ਜੱਗਰ ਸਿੰਘ ਸਿੱਧੂ, ਹਰਬੰਸ ਸਿੰਘ retd coprative dept, ਦਲਜੀਤ ਸਿੰਘ ਭੁੱਲਰ, ਸੁਖਪ੍ਰੀਤ ਸਿੰਘ ਭੰਗੂ, ਕਮਲਪ੍ਰੀਤ ਸਿੰਘ, ਸ਼ਿਵਦੀਪ ਸਿੰਘ ਮਾਨ, ਜਰਨੈਲ ਸਿੰਘ, ਗਿਆਨ ਸਿੰਘ Retd SDO, ਗੁਰਦਰਸ਼ਨ ਸਿੰਘ ਭੁੱਲਰ, ਦੀਪਇੰਦਰ ਸਿੰਘ ਸੰਧੂ, ਰਾਜ ਕੁਮਾਰ ਮੁਖੀਜਾ MC, ਤਰਲੋਚਨ ਸਿੰਘ, ਬਸੰਤ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ ਸਿੱਧੂ, ਦਲਜੀਤ ਸਿੰਘ ਭੁੱਲਰ, BS ਔਲਖ, ਹਰਚਰਨ ਸਿੰਘ Retd ਕਾਨਗੋ, ਯਸ਼ਪਾਲ ਸਿੰਗਲਾ,ਰਣਜੀਤ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ ਤੇ ਵੱਡੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਰ ਸਨ। ਕਲੱਬ ਵਲੋਂ ਇਸ ਸਮੇਂ ਲੋਹੜੀ ਦੀ ਖੁਸ਼ੀ ਵਿੱਚ ਸਾਰੇ ਹਾਜਰੀਨ ਨੂੰ ਮੂੰਗਫਲੀ ਤੇ ਰਿਉੜੀਆਂ ਵੰਡੀਆਂ ਗਈਆਂ।




