ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀ
ਚਾਰ ਦਿਨਾਂ ਤੋਂ ਭੁੱਖੇ ਪਿਆਸੇ ਬੇਜੁਬਾਨ ਪਸ਼ੂਆਂ ਦੀ ਮਦਦ ਕੀਤੀ

Your message has been sent
ਜੈਤੋ 26 ਨਵੰਬਰ ( ਤੀਰਥ ਸਿੰਘ) ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਮੀਤ ਸਿੰਘ ਮੀਤਾ ਨੂੰ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਬੰਦ ਪਏ ਸੂਏ ਵਿੱਚ ਤਿੰਨ ਚਾਰ ਬੇਜ਼ੁਬਾਨ ਪਸ਼ੂ ਭੁੱਖੇ ਪਿਆਸੇ ਦੋ ਦਿਨਾਂ ਬਾਹਰ ਨਿਕਲਣ ਲਈ ਇੱਧਰ ਉੱਧਰ ਘੁੱਮ ਰਹੇ ਹਨ ਪਰ ਬਾਹਰ ਨਹੀਂ ਨਿਕਲ ਸਕਦੇ ਸੂਚਨਾ ਮਿਲਦਿਆਂ ਹੀ ਮੀਤ ਸਿੰਘ ਮੀਤਾ ਵਰਿੰਦਰ ਰਿੰਮੀ ਵੈੱਲਫੇਅਰ ਸੁ਼ਸਾਇਟੀ ਤੇ ਚੜਦੀ ਕਲਾੵ ਸੇਵਾ ਸੁ਼ਸਾਇਟੀ ਦਵਿੰਦਰ ਸਿੰਘ, ਬਾਬਾ ਜਗਸੀਰ ਸਿੰਘ, ਬਲਵਿੰਦਰ ਸਿੰਘ ਮੋਕੇ ਤੇ ਪਹੁੰਚੇ ਤੇ ਚਾਰੇ ਪਸ਼ੂ ਨੂੰ ਬੰਦ ਪਏ ਸੂਏ ਵਿੱਚੋਂ ਬਾਹਰ ਕੱਢਿਆ ਗਿਆ।




