‘‘ਮੈਂ ਭੀ  ਡਿਜ਼ੀਟਲ’’ ਸਕੀਮ ਤਹਿਤ ਡਿਜ਼ੀਟਲ ਲੈਣ ਦੇਣ ਲਈ ਕੀਤਾ ਜਾਗਰੂਕ

ਮੋਗਾ, 17 ਫਰਵਰੀ ਪੰਜਾਬ ਸਰਕਾਰ ਦੀਆਂ  ਹਦਾਇਤਾਂ ਅਨੁਸਾਰ ‘‘ਮੈਂ ਭੀ  ਡਿਜ਼ੀਟਲ’’  4.0 ਪੀ ਐੱਮ ਸਵੈਨਿਧੀ ਪ੍ਰੋਗਰਾਮ ਅਧੀਨ ਨਗਰ ਨਿਗਮ  ਮੋਗਾ ਵਿਖੇ 6 ਫਰਵਰੀ ਤੋਂ 16 ਫਰਵਰੀ, 2023 ਤੱਕ ਵਿਸ਼ੇਸ਼ ਕੈਂਪ ਲਗਾ ਕੇ ਸਟਰੀਟ  ਵੈਂਡਰਜ਼ ਨੂੰ ਡਿਜ਼ੀਟਲ ਲੈਣ-ਦੇਣ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਅਰਬਨ ਲਿਵਲੀਹੂਡ ਮਿਸ਼ਨ ਦੇ ਸਿਟੀ […]

Continue Reading

ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਦੀ ਅੰਤਿਮ ਅਰਦਾਸ ਅੱਜ

ਮੋਗਾ 15  ਫਰਵਰੀ ( ਚਰਨਜੀਤ ਸਿੰਘ ) ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘਲੇ ਆਵਹਿ ਨਾਨਕਾ ਸਦਿ ਉਠ ਜਾਹਿ ਦੇ ਮਹਾਵਾਕ ਅਨੁਸਾਰ ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਜੋ ਕਿ  ਪ੍ਰਮਾਤਮਾ ਵੱਲੋ ਦਿਤੀ ਹੋਈ ਸਵਾਸਾ ਦੀ ਪੂਜੀ ਨੂੰ ਪੂਰਾ ਕਰਦੇ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ  ਉਹਨਾ ਦੀ  ਆਤਮਿਕ ਸ਼ਾਂਤੀ ਲਈ […]

Continue Reading

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਵਧਾਉਣ ਅਤੇ ਸੀ.ਏ. ਕੋਰਸ ਸਬੰਧੀ ਕੀਤੀ ਗਈ ਵਿਦਿਆਰਥਣਾਂ ਦੀ ਕਰੀਅਰ ਕਾਉਂਸਲਿੰਗ

ਧਰਮਕੋਟ 10 ਫਰਵਰੀ ( ਚਰਨਜੀਤ ਸਿੰਘ) ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਬਹੁਤ ਜਰੂਰੀ ਹੈ ਕਿ ਸਮੇਂ-ਸਮੇਂ ਤੇ ਉਨ੍ਹਾਂ ਦੀ ਕਰੀਅਰ ਕਾਉਸਲਿੰਗ ਕੀਤੀ ਜਾਵੇ। ਐਕਟ ਆਫ਼ ਪਾਰਲੀਮੈਂਟ ਅਧੀਨ ਸਥਾਪਿਤ ਇੰਸਟੀਚਿਊਟ ਆਫ਼ ਚਾਰਟਡ ਅਕਾਉਂਟੈਟਸ ਆਫ਼ ਇੰਡੀਆ(ਆਈ.ਸੀ.ਏ.ਆਈ.) ਵੱਲੋਂ ਕਾਮਰਸ ਵਿਸ਼ੇ ਵਿੱਚ ਦਾਖ਼ਲਾ ਵਧਾਉਣ ਸਬੰਧੀ ਅਤੇ ਸੀ.ਏ. ਕੋਰਸ ਨਾਲ ਸਬੰਧੀ ਵਿਦਿਆਰਥਣਾਂ ਦੀ ਕਰੀਅਰ ਕਾਉਸਲਿੰਗ ਸ.ਕੰ.ਸ.ਸ.ਸ. ਧਰਮਕੋਟ(ਮੋਗਾ) ਵਿਖੇ […]

Continue Reading

ਫਰੀਦਕੋਟ ਵਿਖੇ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਖੂਨਦਾਨ ਕੈਪ 10 ਫਰਵਰੀ ਨੂੰ

ਫ਼ਰੀਦਕੋਟ 9 ਫ਼ਰਵਰੀ  ( ਚਰਨਜੀਤ ਸਿੰਘ ) ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਫ਼ਰੀਦਕੋਟ ਅਤੇ ਓਵਰਸੀਜ਼ ਐਜੂਕੇਸ਼ਨ ਫ਼ਰੀਦਕੋਟ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਦੇ ਬਲੱਡ ਬੈਂਕ ਵਿਖੇ ਮਿਤੀ  10 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸੀਨੀਅਰ ਮੈਬਰ ਗੁਰਜੀਤ ਸਿੰਘ ਢਿੱਲੋਂ (ਸ਼ੇਖ […]

Continue Reading

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਦੇਸ਼ ਭਗਤੀ ਦਾ ਜਜ਼ਬਾ ਮਿਲਦਾ –  ਅਮਨ ਅਰੋੜਾ

ਮੋਗਾ, 28 ਜਨਵਰੀ ( Charanjit Singh ) – ਪੰਜਾਬ ਕੇਸਰੀ ਦੇ ਨਾਮ ਨਾਲ ਜਾਣੇ ਜਾਂਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਦਾ 158ਵਾਂ ਜਨਮ ਦਿਹਾੜਾ ਅੱਜ ਉਹਨਾਂ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਵਿਖੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਅਮਨ ਅਰੋੜਾ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ […]

Continue Reading

ਮੋਗਾ ਵਿੱਚ 9 ਹੋਰ ਆਮ ਆਦਮੀ ਕਲੀਨਿਕ ਹੋਏ ਲੋਕਾਂ ਨੂੰ ਸਮਰਪਿਤ, ਕੁੱਲ ਗਿਣਤੀ ਹੋਈ 12

ਮੋਗਾ, 27 ਜਨਵਰੀ ( Charanjit Singh ) ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਸੂਬੇ ਭਰ ਵਿੱਚ ਪਹਿਲੇ ਪੜਾਅ ਵਿੱਚ ਖੋਲ੍ਹੇ ਗਏ  100 ਆਮ ਆਦਮੀ ਕਲੀਨਿਕਾਂ ਦੀ ਸਫਲਤਾ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚ 400 ਹੋਰ ਕਲੀਨਿਕ ਚਾਲੂ ਕਰ ਦਿੱਤੇ ਹਨ, ਭਾਵ […]

Continue Reading

ਘੱਲ ਕਲਾਂ ਦੇ ਹਰਪ੍ਰੀਤ ਸਿੰਘ ਨੇ ਆਲ ਇੰਡੀਆ ਯੂਨੀਵਰਸਿਟੀਜ਼ ਖੇਡ ਮੁਕਾਬਲਿਆਂ ਵਿੱਚ ਜਿੱਤੇ ਦੋ ਗੋਲਡ ਮੈਡਲ

ਮੋਗਾ, 20 ਜਨਵਰੀ ( ਚਰਨਜੀਤ ਸਿੰਘ ) ਕਹਿੰਦੇ ਹਨ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਵੱਡਿਆਂ ਦਾ ਅਸ਼ੀਰਦਵਾਰ, ਸਖਤ ਮਿਹਨਤ ਅਤੇ ਦ੍ਰਿੜ ਇਰਾਦਾ ਹੋਣਾ, ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਵੱਡਿਆਂ ਦਾ ਅਸ਼ੀਰਵਾਦ ਦੇ ਨਾਲ ਨਾਲ ਜੇਕਰ ਜ਼ਿਲ੍ਹੇ ਦੇ ਉੱਚ ਪੱਧਰੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਵੀ ਸਾਥ ਮਿਲੇ, ਫੇਰ ਤਾਂ ਸੋਨੇ ਤੇ ਸੁਹਾਗਾ ਵਰਗਾ […]

Continue Reading

स्वभाव में नम्रता का होना ही सफल जीवन की पहचान है …. …… ओ पी कुमार

मोगा 18 जनवरी ( चरनजीत सिंह) सोशल वैल्फ़्यर क्लब मोगा की और से आज सरकारी सीनियर सैकंडरी गर्ल्ज़ स्कूल मोगा में नैतिक शिक्षा और कैरियर गाइडैन्स के सम्बन्ध में सैमिनार करवाया गया । जिसमें बोलते हुए क्लब के प्रधान ओ पी कुमार ने बच्चों को बताया कि हमें घर और समाज में कैसे सभी के […]

Continue Reading

ਘੜਾ ਨਿਰਮਾਤਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਣੀਆਂ ਸਰਕਾਰੀ ਸਕੀਮਾਂ ਬਾਰੇ ਕੀਤਾ ਜਾਗਰੂਕ

ਮੋਗਾ, 16 ਜਨਵਰੀ ( Charanjit Singh ) ਜ਼ਿਲ੍ਹਾ ਮੋਗਾ ਦੇ ਘੜਾ ਨਿਰਮਾਤਾਵਾਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਭਾਰਤ/ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਉਨ੍ਹਾਂ ਵਿੱਚ ਚੇਤਨਤਾ ਪੈਦਾ ਕਰਨ ਲਈ ਜ਼ਿਲ੍ਹਾ ਮੋਗਾ ਦੀ ਪਰਜਾਪਤ ਧਰਮਸ਼ਾਲਾ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਪ੍ਰਧਾਨਗੀ ਅਤੇ ਮੌਜੂਦਗੀ ਹੇਠ ਇੱਕ […]

Continue Reading

ਮੋਗਾ ਦੀ ਐਮ.ਐਲ.ਏ ਡਾ. ਅਮਨਦੀਪ ਕੌਰ ਮੋਗਾ ਨੇ 32 ਕਰੋੜ ਦੀ ਸੀਟੀ ਸੈੱਟ ਸਕਾਲਰਸ਼ਿਪ ਕੀਤੀ ਲਾਂਚ

ਮੋਗਾ 10 ਜਨਵਰੀ ( ਚਰਨਜੀਤ ਸਿੰਘ ) ਸੀਟੀ ਯੂਨੀਵਰਸਿਟੀ ਵੱਲੋਂ ਮੋਗਾ ਵਿੱਚ ‘ਪ੍ਰਿੰਸੀਪਲ ਮੀਟ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੋਗਾ ਜਿਲੇ ਦੇ ਪ੍ਰਿੰਸੀਪਲਾਂ ਨੇ ਭਾਗ ਲਿਆ। ਇਸ ਮੌਕੇ ਡਾ. ਅਮਨਦੀਪ ਕੌਰ ਐਮ.ਐਲ.ਏ ਮੋਗਾ ਨੇ 32 ਕਰੋੜ ਦੀ ਸੀਟੀ ਸੈੱਟ ਸਕਾਲਰਸ਼ਿਪ ਲਾਂਚ ਕੀਤੀ। ‘ਸੀਟੀ ਸੈੱਟ’ ਵੱਖ-ਵੱਖ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਦੇ ਪ੍ਰੋਗਰਾਮਾਂ ਵਿੱਚ ਦਾਖਲੇ […]

Continue Reading