ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਦੀ ਅੰਤਿਮ ਅਰਦਾਸ ਅੱਜ
ਸਥਾਨ ਗੁਰੂਦੁਆਰਾ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਮੋਗਾ ਵਿਖੇ

ਮੋਗਾ 15 ਫਰਵਰੀ ( ਚਰਨਜੀਤ ਸਿੰਘ ) ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘਲੇ ਆਵਹਿ ਨਾਨਕਾ ਸਦਿ ਉਠ ਜਾਹਿ ਦੇ ਮਹਾਵਾਕ ਅਨੁਸਾਰ ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਜੋ ਕਿ ਪ੍ਰਮਾਤਮਾ ਵੱਲੋ ਦਿਤੀ ਹੋਈ ਸਵਾਸਾ ਦੀ ਪੂਜੀ ਨੂੰ ਪੂਰਾ ਕਰਦੇ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ ਉਹਨਾ ਦੀ ਆਤਮਿਕ ਸ਼ਾਂਤੀ ਲਈ ਰਖੇ ਗਏ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਅੱਜ ਮਿਤੀ 15 ਫਰਵਰੀ 2023 ਦਿਨ ਬੁਧਵਾਰ ਗੁਰੂਦੁਆਰਾ ਦਸ਼ਮੇਸ਼ ਨਗਰ ਅੰਮ੍ਰਿਤਸਰ ਰੋਡ ਮੋਗਾ ਵਿਖੇ ਠੀਕ 12 ਤੋਂ 1 ਵਜੇ ਤੱਕ ਪਵੇਗਾ ਸੋ ਆਪ ਜੀ ਨੇ ਇਸ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ਪ੍ਰਮਾਤਮਾ ਅੱਗੇ ਅਰਜੋਈ ਹੈ ਕਿ ਰਾਜੀਵ ਕੁਮਾਰ ਧੀਗੜਾ ਜੀ ਨੂੰ ਸਚਖੰਡ ਵਿਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ






