ਮੋਗਾ ਦੇ ਘੜਾ ਨਿਰਮਾਤਾਵਾਂ ਨੂੰ ਸਫੁਰਤੀ ਸਕੀਮ ਬਾਰੇ ਕੀਤਾ ਜਾਗਰੂਕ
ਮੋਗਾ, 11 ਜੂਨ,(ਚਰਨਜੀਤ ਸਿੰਘ) :ਜਿ਼ਲ੍ਹਾ ਉਦਯੋਗ ਕੇਂਦਰ, ਫੋਕਲ ਪੁਆਇੰਟ, ਮੋਗਾ ਵਿਖੇ ਜੀ.ਐਮ. ਡੀ.ਆਈ.ਸੀ. ਮੋਗਾ ਸ੍ਰੀ ਸੁਖਮਿੰਦਰ ਸਿੰਘ ਰੇਖੀ ਵੱਲੋਂ ਜਿ਼ਲ੍ਹਾ ਮੋਗਾ ਦੇ ਘੜਾ ਨਿਰਮਾਤਾਵਾਂ ਨਾਲ ਜਾਗਰੂਕਤਾ ਕੈਂਪ-ਕਮ-ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਜਾਗਰੂਕਤਾ ਕੈਂਪ ਵਿੱਚ 60 ਦੇ ਕਰੀਬ ਘੜਾ ਨਿਰਮਾਤਾਵਾਂ ਨੇ ਭਾਗ ਲਿਆ।ਇਸ ਮੀਟਿੰਗ ਨੂੰ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਬਲਾਕ ਐਕਸਟੈਨਸ਼ਨ ਅਫ਼ਸਰ ਨਿਰਮਲ […]
Continue Reading
