ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਵਿਖੇ ਛੇਵੀਂ ਕਲਾਸ ਵਿੱਚ ਦਾਖਲੇ ਦੀ ਆਖਰੀ ਮਿਤੀ 29-7-2025

ਧਰਮਕੋਟ 10 ਜੁਲਾਈ ( ਚਰਨਜੀਤ ਸਿੰਘ)ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਵਿੱਚ ਵਿੱਦਿਅਕ ਵਰ੍ਹੇ 2026-27 ਲਈ ਛੇਵੀਂ ਜਮਾਤ ਵਿੱਚ ਦਾਖਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ- 2027 ਦੇ ਆਨਲਾਈਨ ਫਾਰਮ ਨਵੋਦਿਆ ਵਿਦਿਆਲਿਆ ਦੀ ਵੈਬਸਾਈਟ ‘ਤੇ ਭਰੇ ਜਾ ਰਹੇ ਹਨ। ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਤੀ ਦੀ ਉਮਰ 01.05. 2014 ਤੇ 31.07.2016 ਦੇ ਵਿੱਚਕਾਰ ਹੋਣੀ ਚਾਹੀਦੀ ਹੈ। ਪ੍ਰੀਖਿਆਰਥੀ ਨੇ ਤੀਜੀ, […]

Continue Reading

ਪਾਵਰਕਾਮ ਸੀ ਐਚ ਬੀ ਅਤੇ ਡਬਲਿਉ ਠੇਕਾ ਨੇ ਸਬ ਡਵੀਜ਼ਨ ਡਗਰੂ 66 ਕੇ ਵੀ ਦੇ ਦਫ਼ਤਰ ਵਿਖੇ ਦਿਤਾ ਧਰਨਾ

ਮੋਗਾ 19 ਜੂਨ 2024 ( ਚਰਨਜੀਤ ਸਿੰਘ   ) ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਫਰੀਦਕੋਟ ਵੱਲੋਂ ਮੋਗਾ ਡਵੀਜ਼ਨ ਸ਼ਹਿਰੀ ਸਬ ਡਵੀਜ਼ਨ ਡਗਰੂ 66ਕੇ ਵੀ ਦਫਤਰ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਏ ਅਪੰਗ ਕਾਮਿਆਂ ਨੂੰ ਲੈ ਕੇ ਪਰਿਵਾਰਾਂ ਸਮੇਤ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਡਿਵੀਜ਼ਨ ਪ੍ਰਧਾਨ ਨਿਸ਼ਾਨ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸਿੰਘ […]

Continue Reading

मोगा की यूथ वीरांगनाये दुयारा शिव दत्त धर्मशाला में प्रोग्राम आयोजित किया गया

मोगा 26 जुन (चरनजीत सिंह)/मोगा की यूथ वीरांगनाये दोबारा शिव दत्त धर्मशाला में प्रोग्राम आयोजित किया गया जिसमें 26 से 27 जरूरतमंद लड़कियों को फ्री में सिलाई सिखलाई के सर्टिफिकेट दिए गए मोगा में पिछले साल 2 सिलाई सिखलाई केंद्र खोले गए थे ताकि वे अपना रोजगार का साधन बना सकें।इसके इलावा इस प्रोग्राम में […]

Continue Reading

ਐੱਨ ਆਰ ਆਈ ਸਰਬ ਸਾਂਝੀ ਸਭਾ ਕੜਿਆਲ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੜਿਆਲ ਦੇ ਕਮਰਿਆਂ ਨੂੰ ਨਵੇਂ ਲੋਹੇ ਦੇ ਦਰਵਾਜ਼ੇ, ਬਾਰੀਆਂ ਅਤੇ ਜਾਲੀਆਂ ਦਾਨ ਕੀਤੀਆਂ ਗਈਆਂ।

  ਧਰਮਕੋਟ 2 ਜੂਨ ( ਚਰਨਜੀਤ ਸਿੰਘ) ਐੱਨ ਆਰ ਆਈ ਸਰਬ ਸਾਂਝੀ ਸਭਾ ਕੜਿਆਲ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਿੰਨ ਕਮਰਿਆਂ ਨੂੰ ਨਵੇਂ ਲੋਹੇ ਦੇ ਦਰਵਾਜ਼ੇ , ਬਾਰੀਆਂ ਅਤੇ ਸਕੂਲ ਦੇ ਸਾਰੇ ਕਮਰਿਆਂ ਦੀਆਂ ਬਾਰੀਆਂ ਨੂੰ ਜਾਲੀਆਂ ਲਗਵਾ ਕੇ ਦਿੱਤੀਆਂ ਗਈਆਂ। ਇਸ ਕਾਰਜ ਲਈ ਸਕੂਲ ਦੇ ਪ੍ਰਿੰਸੀਪਲ ਮੈਡਮ ਰੁਬਿੰਦਰ ਕੌਰ ਅਤੇ ਸਮੂਹ ਸਟਾਫ […]

Continue Reading

ਡੇਰਾ ਸ਼ਰਧਾਲੂਆਂ ਨੇ ਸਲਾਬਤਪੁਰਾ ’ਚ ਭਲਾਈ ਕਾਰਜ ਕਰਕੇ ਮਨਾਇਆ ਪਵਿੱਤਰ ‘ਸਤਿਸੰਗ ਭੰਡਾਰਾ’  

  ਸਲਾਬਤਪੁਰਾ ( ਚਰਨਜੀਤ ਸਿੰਘ) ਡੇਰਾ ਸੱਚਾ ਸੌਦਾ ਦੀ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਸਲਾਬਤਪੁਰਾ ਵਿਖੇ ਸਥਿਤ ‘ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ’ ਵਿਖੇ ਮਈ ਮਹੀਨੇ ਦੇ ‘ਪਵਿੱਤਰ ਭੰਡਾਰੇ’ ਦੀ ਖੁਸ਼ੀ ਨਾਮ ਚਰਚਾ ਮੌਕੇ ਲੋੜਵੰਦਾਂ ਦੀ ਮੱਦਦ ਕਰਕੇ ਮਨਾਈ ਗਈ। ਇਸ ਭੰਡਾਰੇ ਦੀ ਨਾਮ ਚਰਚਾ ’ਚ ਸਖਤ ਗਰਮੀ ਦੇ ਬਾਵਜ਼ੂਦ ਵੱਡੀ ਗਿਣਤੀ […]

Continue Reading

ਜਿਲਾ ਮੋਗਾ ਦੇ ਸਮੂਹ ਸਾਬਕਾ ਸੈਨਿਕਾਂ ਨੇ ਸੰਯੁਕਤ ਰੂਪ ਵਿੱਚ ਏ ਡੀ ਸੀ ਨੂੰ ਸੌਂਪਿਆ ਮੰਗ ਪੱਤਰ

ਮੋਗਾ 4 ਮਾਰਚ ( ਚਰਨਜੀਤ ਸਿੰਘ ) ਸਾਬਕਾ ਸੈਨਿਕਾਂ ਦੇ ਮੁੱਖ ਸੰਗਠਨ ਵੈਟਰਨ ਵੈਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਕੈਪਟਨ ਬਿੱਕਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਸਾਬਕਾ ਸੈਨਿਕਾਂ ਲਈ ਇੱਕ ਰੈਂਕ ਇੱਕ ਪੈਨਸ਼ਨ-2 ਮੁਤਾਬਕ ਜੇ ਸੀ ੳ ਤੇ ਆਨਰੇਰੀ ਲੈਫਟੀਨੈਂਟ/ਕੈਪਟਨ ਦੀ ਪੈਨਸ਼ਨ ਘੱਟ ਦਰਸਾਈ ਜਾਣ ਕਾਰਨ ਸਾਬਕਾ ਸੈਨਿਕਾਂ ਵਿੱਚ ਭਾਰੀ […]

Continue Reading

ਸਰਕਾਰੀ ਪ੍ਰਾਇਮਰੀ ਸਕੂਲ ਡਗਰੂ ਦੀ ਵਿਦਿਆਰਥਣ ਨੇ ਰਾਜ ਪੱਧਰੀ ਸਮਾਗਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

  ਮੋਗਾ 4 ਅਪ੍ਰੈਲ ( ਚਰਨਜੀਤ ਸਿੰਘ )- ਬੀਤੇ ਦਿਨੀ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਅਤੇ ਸੱਭਿਆਚਾਰਕ ਸਮਾਗਮ ਐਮਿਟੀ ਯੂਨੀਵਰਸਿਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਰਵਾਏ ਗਏ। ਇਸ ਸਮਾਗਮ ਵਿਚ ਸ਼ਾਇਨਪਰੀਤ ਕੌਰ ਪੁੱਤਰੀ ਜਤਿੰਦਰਪਾਲ ਸਿੰਘ ਨੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੇਂ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ […]

Continue Reading

ਜੇਕਰ ਕਿਸੇ ਨੇ ਜ਼ਿਲ੍ਹੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ – ਐਸ ਐਸ ਪੀ

ਮੋਗਾ, 20 ਮਾਰਚ  ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣ ਅਤੇ ਲੋਕਾਂ ਵਿੱਚ ਕਾਨੂੰਨ ਅਤੇ ਵਿਵਸਥਾ ਦਾ ਭਰੋਸਾ ਬਰਕਰਾਰ ਰੱਖਣ ਲਈ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਅਤੇ ਐਸ ਐਸ ਪੀ ਸ਼੍ਰੀ ਜੇ ਇਲਨਚੇਲੀਅਨ ਦੀ ਅਗਵਾਈ ਵਿੱਚ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਮਨ (ਪੀਸ) ਕਮੇਟੀ ਦੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਹਲਕਾ ਮੋਗਾ ਦੀ […]

Continue Reading

‘‘ਮੈਂ ਭੀ  ਡਿਜ਼ੀਟਲ’’ ਸਕੀਮ ਤਹਿਤ ਡਿਜ਼ੀਟਲ ਲੈਣ ਦੇਣ ਲਈ ਕੀਤਾ ਜਾਗਰੂਕ

ਮੋਗਾ, 17 ਫਰਵਰੀ ਪੰਜਾਬ ਸਰਕਾਰ ਦੀਆਂ  ਹਦਾਇਤਾਂ ਅਨੁਸਾਰ ‘‘ਮੈਂ ਭੀ  ਡਿਜ਼ੀਟਲ’’  4.0 ਪੀ ਐੱਮ ਸਵੈਨਿਧੀ ਪ੍ਰੋਗਰਾਮ ਅਧੀਨ ਨਗਰ ਨਿਗਮ  ਮੋਗਾ ਵਿਖੇ 6 ਫਰਵਰੀ ਤੋਂ 16 ਫਰਵਰੀ, 2023 ਤੱਕ ਵਿਸ਼ੇਸ਼ ਕੈਂਪ ਲਗਾ ਕੇ ਸਟਰੀਟ  ਵੈਂਡਰਜ਼ ਨੂੰ ਡਿਜ਼ੀਟਲ ਲੈਣ-ਦੇਣ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨੈਸ਼ਨਲ ਅਰਬਨ ਲਿਵਲੀਹੂਡ ਮਿਸ਼ਨ ਦੇ ਸਿਟੀ […]

Continue Reading

ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਦੀ ਅੰਤਿਮ ਅਰਦਾਸ ਅੱਜ

ਮੋਗਾ 15  ਫਰਵਰੀ ( ਚਰਨਜੀਤ ਸਿੰਘ ) ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ ਘਲੇ ਆਵਹਿ ਨਾਨਕਾ ਸਦਿ ਉਠ ਜਾਹਿ ਦੇ ਮਹਾਵਾਕ ਅਨੁਸਾਰ ਕੇਨਰਾ ਬੈਕ ਦੇ ਚੀਫ਼ ਮੈਨੇਜਰ ਰਾਜੀਵ ਕੁਮਾਰ ਧੀਗੜਾ ਜੋ ਕਿ  ਪ੍ਰਮਾਤਮਾ ਵੱਲੋ ਦਿਤੀ ਹੋਈ ਸਵਾਸਾ ਦੀ ਪੂਜੀ ਨੂੰ ਪੂਰਾ ਕਰਦੇ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ  ਉਹਨਾ ਦੀ  ਆਤਮਿਕ ਸ਼ਾਂਤੀ ਲਈ […]

Continue Reading