35ਸਾਲਾ ਦੇ ਨੋਜਵਾਨ ਨੇ ਮੁਕਤਸਰ ਰੋਡ ਦੇ ਵੱਡੇ ਸੂਏ ਵਿੱਚ ਛਾਲ ਮਾਰ ਕੇ ਕੀਤੀ ਆਪਣੀ ਜੀਵਨ ਲੀਲ੍ਹਾ ਸਮਾਮਤ

ਜੈਤੋ ੧੪ ਸਤੰਬਰ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਨੇੜੇ ਡੇਲਿਆਂ ਵਾਲੀ ਵੱਡੇ ਸੂਏ ਵਿੱਚ ਇੱਕ ਨੋਜਵਾਨ ਤੈਰਦਾ ਜਾਂ ਰਿਹਾ ਹੈ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ ਵਾਈਸ, ਜੱਸੂ, ਅਮਿੰਤ ਮਿੱਤਲ,ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਤੇ ਪਹੁੰਚੇ ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਟੀਮ ਤੇ ਤੇ ਰਾਹ ਜਾਂਦੇ ਲੋਕਾਂ ਦੀ ਮੱਦਦ ਨਾਲ ਨੋਜਵਾਨ ਬਾਹਰ ਕੱਢਿਆ ਗਿਆ ਤੇ ਜੈਤੋ ਦੇ ਪੁਲਿਸ ਪ੍ਸਾਸਨ ਨੂੰ ਇਤਲਾਹ ਦਿੱਤੀ ਗਈ ਤੇ ਜੈਤੋ ਸਰਕਾਰੀ ਸਿਵਲ ਹਸਪਤਾਲ ਲਿਜਾਇਆ ਗਿਆ ਡਾਕਟਰ ਰਾਜਵੀਰ ਕੋਰ ਬਾਜਵਾ ਨੇ ਨੋਜਵਾਨ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਜਿਸਦੀ ਪਹਿਚਾਣ ਸੰਜੂ(35-40ਸਾਲ) ਸਪੁੱਤਰ ਬੱਬਲੂ ਗਲੀ ਨੰ:1 ਹਰਦਿਆਲ ਨਗਰ ਜੈਤੋ ਵਜੋਂ ਹੋਈ ਬਾਕੀ ਪੋਸਟਮਾਰਟਮ ਦੀ ਦੀ ਰਿਪੋਟ ਬਾਅਦ ਪਤਾ ਲੱਗੇਗਾ ਅਤੇ ਪੋਸਟਮਾਰਟਮ ਬਾਅਦ ਨੋਜਵਾਨ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ ਮਿਤੀ 13/09/2022 11:05ਸਵੇਰੇ




