ਪੋਟੈਂਸ਼ੀਆ ਅਕੈਡਮੀ ’ਚ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ

ਮੋਗਾ, 6, ਜੂਨ (ਚਰਨਜੀਤ ਸਿੰਘ): ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੀ ਮਾਲਵੇ ਦੀ ਨਾਮੀ ਸੰਸਥਾ ਪੋਟੈਂਸ਼ੀਆ ਅਕੈਡਮੀ ਵੱਲੋਂ ਅੱਜ ਮੋਗਾ ਵਿਖੇ ਗਿਆਰਵੀਂ ਕਲਾਸ ਦੇ ਬੈਚ ਸ਼ੁਰੂ ਕੀਤੇ ਗਏ ਮੋਗਾ ਦੇ ਨਾਲ ਲਗਦੇ ਕਸਬਿਆਂ ਬਾਘਾ ਪੁਰਾਣਾ, ਕੋਟ ਈਸੇ ਖਾਂ, ਧਰਮਕੋਟ, ਨਿਹਾਲ ਸਿੰਘ ਵਾਲਾ ਅਤੇ ਜੀਰਾ ਆਦਿ ਤੋਂ ਵੱਖ-ਵੱਖ ਸਕੂਲਾਂ ਦੇ ਵਿਦਿਅਰਥੀਆਂ ਨੇ +1 ਮੈਡੀਕਲ, ਨਾਨ ਮੈਡੀਕਲ ਨੇ ਨੀਟ ਅਤੇ ਆਈਆਈਟੀ ਦੀ ਪੜਾਈ ਸ਼ੁਰੂ ਕੀਤੀ ਹੈ ਇਸ ਮੌਕੇ ਸੰਸਥਾ ਦੇ ਸੀ.ਈ.ਓ. ਨਵੀਨ ਕੁਮਾਰ ਅਤੇ ਮੈਨੇਜਿੰਗ ਡਾਇਰਕੈਟਰ ਸੁਖਦਵਿੰਦਰ ਸਿੰਘ ਕੌੜਾ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਉਨਾਂ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਉੱਚ ਦਰਜੇ ਦੇ ਫੈਕਲਟੀ ਮੈਂਬਰਾਂ ਦੀ ਚੋਣ ਮੋਗਾ ਬ੍ਰਾਂਚ ਲਈ ਕੀਤੀ ਗਈ ਹੈ ਉਨਾਂ ਕਿਹਾ ਕਿ ਮੋਗਾ ਵਿਚ ਇਹ ਪਹਿਲਾ ਬੈਚ ਹੈ ਇਸ ਤੋਂ ਪਹਿਲਾਂ ਸਾਡੀ ਅਕੈਡਮੀ ਬਠਿੰਡਾ ਵਿਚ ਪਿਛਲੇ 7 ਸਾਲਾਂ ਤੋਂ ਉੱਚ ਕੁਆਲਿਟੀ ਸਿੱਖਿਆ ਪ੍ਰਦਾਨ ਕਰ ਰਹੀ ਹੈ ਪੋਟੈਂਸ਼ੀਆ ਅਕਾਦਮੀ ਮੋਗਾ ਬ੍ਰਾਂਚ ਦੇ ਡਾਇਰੈਕਟਰ ਪਰਮਪਾਲ ਸਿੰਘ ਮਾਨ ਦੇ ਦੱਸਿਆ ਕਿ ਨੇੜਲੇ ਇਲਾਕੇ ਦੇ ਵਿਦਿਆਰਥੀਆਂ ਨੂੰ ਆਉਣ ਜਾਣ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸੰਸਥਾ ਵੱਲੋਂ ਟਰਾਂਸਪੋਰਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ ਬੱਚਿਆਂ ਦੀ ਸਹੂਲਤ ਲਈ ਸਵੇਰ ਅਤੇ ਸ਼ਾਮ ਦੇ ਵੱਖ-ਵੱਖ ਬੈਚ ਚਲਾਏ ਗਏ ਹਨ ਜਿੰਨਾਂ ’ਚ ਬੋਰਡ ਦੀ ਤਿਆਰੀ, ਨੀਟ ਅਤੇ ਆਈਆਈਟੀ ਦੀ ਤਿਆਰੀ ਵੀ ਕਰਵਾਈ ਜਾਵੇਗੀ ਬੱਚਿਆਂ ਨੂੰ ਸਾਰੀਆਂ ਕਿਤਾਬਾਂ ਅਤੇ ਨੋਟਸ ਪੋਟੈਂਸ਼ੀਆ ਅਕੈਡਮੀ ਵੱਲੋਂ ਮੁਹੱਈਆ ਕਰਵਾਏ ਜਾਣਗੇ ਸੁਖਦਵਿੰਦਰ ਸਿੰਘ ਕੌੜਾ ਮੈਨੇਜਿੰਗ ਡਾਇਰਕੈਟਰ ਪੋਟੈਂਸ਼ੀਆ ਅਕੈਡਮੀ ਮੋ.92395-00001




