ਮੋਗਾ 18 ਅਗਸਤ ( ਚਰਨਜੀਤ ਸਿੰਘ ) ਗਲੋਰਿਅਸ ਕੋਚਿੰਗ ਸੈਂਟਰ ਵਿੱਚ ਦਾਖਲਾ ਸ਼ੁਰੂ ਹੋ ਚੁਕਿਆ ਹੈ l ਇਹ ਜਾਣਕਾਰੀ ਗਲੋਰਿਅਸ ਕੋਚਿੰਗ ਸੇਂਟਰ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਨੇ ਦਿਤੀ ਉਹਨਾਂ ਦਸਿਆ ਕਿ ਪਿਛਲੇ ਕਾਫੀ ਲੰਬੇ ਸਮੇ ਤੋਂ ਕੋਰੋਨਾ ਕਾਰਣ ਕਲਾਸਾਂ ਬੰਦ ਸਨ ਪਰ ਹੁਣ ਟਿਊਸ਼ਨ ਅਤੇ ਕਪਿਊਟਰ ਦੀਆਂ ਕਲਾਸਾਂ ਵਿੱਚ ਦਾਖਲਾ ਸ਼ੁਰੂ ਹੈ । ਕੋਈ ਵੀ ਵਿਦਿਆਰਥੀ 6ਵੀ ਕਲਾਸ ਤੋਂ ਲੈ ਕੇ 10+2 ਕਲਾਸ ਤੱਕ ਦੀ ਟਿਊਸ਼ਨ ਲੈ ਸਕਦਾ ਹੈ ਜਿਸਦਾ ਟਾਇਮ ਸ਼ਾਮ 3 ਵਜੇ ਤੋਂ 6 ਵਜੇ ਤੱਕ ਹੈ । 




