ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਮੋਗਾ ਦੇ ਨਾਮ ਚਰਚਾ ਘਰ ਵਿੱਚ 47 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਸਾਲ 2022 ਵਿੱਚ ਵਧ ਚੜ੍ਹ ਕੇ ਮਾਨਵਤਾ ਭਲਾਈ ਕਰਾਂਗੇ : ਸਾਧ ਸੰਗਤ ਮੋਗਾ

ਮੋਗਾ 2 ਜਨਵਰੀ ( ਚਰਨਜੀਤ ਸਿੰਘ) ਨਵਾਂ ਸਾਲ ਚੜ੍ਹਦਿਆਂ ਜਨਵਰੀ ਦੇ ਮਹੀਨੇ ਵਿੱਚ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਮੋਗਾ ਦੇ ਨਾਮ ਚਰਚਾ ਘਰ ਵਿੱਚ 47 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਕਿਉਂ ਕਿ ਇਸ ਮਹੀਨੇ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ ਸੀ। ਬਲਾਕ ਮੋਗਾ ਵੱਲੋ ਹਰ ਮਹੀਨੇ ਦੀ ਤਰ੍ਹਾਂ ਜਰੂਰਤਮੰਦਾਂ ਨੂੰ ਘਰੇਲੂ ਰਾਸ਼ਨ ਅਤੇ ਮੌਸਮ ਅਨੁਸਾਰ ਕੱਪੜੇ ਵੰਡੇ ਗਏ ਅਤੇ ਨਾਮ ਚਰਚਾ ਵਿੱਚ ਸਾਧ ਸੰਗਤ ਨੇ ਪ੍ਰਣ ਕੀਤਾ ਕਿ ਅਸੀਂ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਵੀ ਵੱਧ ਚੜ੍ਹ ਕੇ ਕਰਾਂਗੇ। ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ।






