ਟੀ.ਐਲ.ਐਫ ਸਕੂਲ ਦੀ ਟੀਚਰਾਂ ਨੇ ਨਵੇਂ ਸਾਲ ਨੂੰ  ਕੀਤਾ ਸੈਲੀਬ੍ਰੇਟ

ਮੋਗਾ, 30 ਦਸੰਬਰ ( Charanjit Singh) ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਵਿਖੇ ਚੇਅਰਮੈਨ ਇੰਜੀ. ਜਨੇਸ਼ ਗਰਗ ਤੇ ਚੇਅਰਪਰਸਨ ਡਾ. ਮੁਸਕਾਨ ਗਰਗ ਦੀ ਅਗਵਾਈ ਹੇਠ ਨਵਾਂ ਸਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਚੇਅਰਮੈਨ ਇੰਜੀ. ਜਨੇਸ਼ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ ਨੇ ਸਮੂਹ ਫੈਕਿਲਟੀ ਨਾਲ ਕੇਕ ਕਟ ਕੇ ਨਵੇਂ […]

Continue Reading

U-19 ਲੜਕਿਆਂ ਦੇ ਕਿ੍ਕਟ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਬਣਿਆ ਚੈਂਪੀਅਨ

ਮੋਗਾ 29 ਦਸੰਬਰ ( ਚਰਨਜੀਤ ਸਿੰਘ ) 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ U-19 ਲੜਕਿਆਂ ਦੇ ਕਿ੍ਕਟ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਰੀਦਕੋਟ ਸ੍ਰ ਮਨਪ੍ਰੀਤ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਰੀਦਕੋਟ ਸ੍ਰੀ ਪ੍ਰਦੀਪ ਦਿਉੜਾ ਦੀ ਯੋਗ ਸਰਪ੍ਰਸਤੀ ਤੇ ਜ਼ਿਲ੍ਹਾ ਸੈਂਟਰ ਖੇਡਾਂ ਕ੍ਰਮ ਸਪੋਰਟਸ ਕੋਆਰਡੀਨੇਟਰ ਕੁਲਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਮਿਤੀ 18-12-2022 […]

Continue Reading

ਧਰਮਕੋਟ ਵਿਖੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਗੱਡੀਆਂ ਤੇ ਰਿਫਲੈਕਟਰ (ਰੇਡੀਅਮ ਟੇਪਾਂ) ਲਗਾਈਆਂ ਗਈਆਂ l

ਧਰਮਕੋਟ 28 ਦਸੰਬਰ ( ਚਰਨਜੀਤ ਸਿੰਘ , ਮਨੋਜ ਕੁਮਾਰ ) ਸੰਘਣੀ ਧੁੰਦ ਨੂੰ ਦੇਖਦੇ ਹੋਏ ਅੱਜ-ਕੱਲ ਲਗਾਤਾਰ ਹੀ ਐਕਸੀਡੈਟ ਦੀਆ ਘਟਨਾਵਾਂ ਦੇਖੀਆ ਸੁਣੀਆ ਜਾਂਦੀਆ ਹਨ ਇਸ ਤੋ ਬਚਾਵ ਦਾ ਸੱਭ ਤੋ ਉਤੱਮ ਤਰੀਕਾ ਗੱਡੀਆਂ ਤੇ ਲੱਗੇ ਹੋਏ ਰਿਫਲੇਕਟਰ ਹਨ ਜੋ ਕਾਫੀ ਹੱਦ ਤੱਕ ਧੁੰਦ ਵਿੱਚ ਦੂਸਰੇ ਸਾਧਨ ਨੂੰ ਦੇਖਣ ਵਿੱਚ ਮਦਦ ਕਰਦੇ ਹਨ । ਇਸੇ […]

Continue Reading

ਹਰ ਸਾਲ ਦਸੰਬਰ ਤੇ ਅਪ੍ਰੈਲ ਦੇ ਮਹੀਨੇ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਐਨ.ਆਰ.ਆਈ. ਮਿਲਣੀ ਸਮਾਗਮ ਕਰਾਉਣ ਦਾ ਐਲਾਨ

ਮੋਗਾ, 26 ਦਸੰਬਰ ( ਚਰਨਜੀਤ ਸਿੰਘ ) – ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਖੁਸ਼ਹਾਲੀ ਵਿੱਚ ਵਿਸ਼ੇਸ਼ ਯੋਗਦਾਨ ਹੈ। ਰੰਗਲੇ ਪੰਜਾਬ ਦੀ ਸਹੀ ਅਰਥਾਂ ਵਿੱਚ ਕਲਪਨਾ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਤੋਂ ਬਿਨਾ ਨਹੀਂ ਕੀਤੀ ਜਾ ਸਕਦੀ। ਇਹ ਪ੍ਰਗਟਾਵਾ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਮੋਗਾ ਸਥਿਤ ਆਈ ਐੱਸ ਐੱਫ ਕਾਲਜ […]

Continue Reading

31 ਦਸੰਬਰ ਤੱਕ ਬਿਨ੍ਹਾਂ ਕਿਸੇ ਰਿਬੇਟ ਤੋਂ ਭਰਿਆ ਜਾ ਸਕੇਗਾ ਪ੍ਰਾਪਰਟੀ ਟੈਕਸ

ਮੋਗਾ 23 ਦਸੰਬਰ (Charanjit Singh ) ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜਯੋਤੀ ਬਾਲਾ ਮੱਟੂ ਨੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਾਸੀ ਵਿੱਤੀ ਸਾਲ 2022-23 ਲਈ ਆਪਣਾ ਪ੍ਰਾਪਰਟੀ ਟੈਕਸ 31 ਦਸੰਬਰ, 2022 ਤੱਕ ਬਿਨ੍ਹਾਂ ਕਿਸੇ ਰਿਬੇਟ ਤੋਂ ਜਮ੍ਹਾਂ ਕਰਵਾ ਸਕਦੇ ਹਨ। ਮਿਤੀ 01-01-2023 ਤੋ 31-03-2023 ਤੱਕ ਪ੍ਰਾਪਰਟੀ ਟੈਕਸ ਜਮ੍ਹਾਂ […]

Continue Reading

ਪੂਨਮਦੀਪ ਕੌਰ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਮੋਗਾ, 21 ਦਸੰਬਰ ( Charanjit Singh ) – ਸ੍ਰ ਕੁਲਵੰਤ ਸਿੰਘ ਦੇ ਸਿਖਲਾਈ ਉੱਤੇ ਚੱਲਦਿਆਂ ਅੱਜ ਪੰਜਾਬ ਸਰਕਾਰ ਵੱਲੋਂ ਸ਼੍ਰੀਮਤੀ ਪੂਨਮਦੀਪ ਕੌਰ ਨੂੰ ਜ਼ਿਲ੍ਹਾ ਮੋਗਾ ਦਾ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਉਹਨਾਂ ਨੇ ਅੱਜ ਸਵੇਰੇ ਆਪਣਾ ਅਹੁਦਾ ਸੰਭਾਲ ਲਿਆ। ਉਹਨਾਂ ਦੀ ਆਮਦ ਉੱਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ ਆਨਰ ਦਿੱਤਾ […]

Continue Reading

ਸਰਕਾਰੀ ਹਾਈ ਸਕੂਲ ਕੋਠੀ ਮੱਲੀਆਂ ਵਾਲਾ ਵਿਖੇ ਜਿਲਾ ਬਾਲ ਸੁਰੱਖਿਆ ਯੂਨਿਟ ਮੋਗਾ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ।

ਮੋਗਾ 13 ਦਸੰਬਰ ( ਚਰਨਜੀਤ ਸਿੰਘ ) ਡਿਪਟੀ ਕਮਿਸ਼ਨਰ ਮੋਗਾ ਅਤੇ ਜਿਲਾ ਪ੍ਰੋਗਰਾਮ ਅਫ਼ਸਰ ਮੋਗਾ ਦੇ ਦਿਸ਼ਾ ਨਿਰਦੇਸ਼  ਤਹਿਤ ਜਿਲਾ ਬਾਲ ਸੁਰੱਖਿਆ ਯੂਨਿਟ ਮੋਗਾ  ਵੱਲੋਂ ਮਿਤੀ 12-12-22 ਦਿਨ ਸੋਮਵਾਰ  ਨੂੰ ਸਰਕਾਰੀ ਹਾਈ  ਸਕੂਲ ਕੋਠੀ ਮੱਲੀਆਂ  ਵਾਲਾ ਵਿਖੇ ਵਿਸ਼ੇਸ਼ ਸੇਮੀਨਾਰ  ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਸੁਖਵੀਰ ਕੌਰ ਸਿੱਧੂ ਅਤੇ ਸਮਾਜ ਸੇਵੀ ਸ੍ਰੀਮਤੀ […]

Continue Reading

ਦੋ ਮੋਟਰਸਾਇਕਲ ਸਵਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ

ਜੈਤੋ 13 ਦਸੰਬਰ ( ਤੀਰਥ ਸਿੰਘ ) ਮਾਨਵਤਾ ਦੀ ਸੇਵਾ ਵਿੱਚ ਸਮਰਪਿਤ ਮੀਤ ਸਿੰਘ ਮੀਤਾ ਨੂੰ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਪਿੰਡ ਮੜਾਕ ਦੇ ਪਿੰਡ ਵਿੱਚ ਨਿਰੰਕਾਰ ਭਵਨ ਟੱਪਦਿਆਂ ਸਾਰ ਹੀ ਦੋ ਮੋਟਰਸਾਇਕਲ ਸਵਾਰਾਂ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਸੂਚਨਾ ਮਿਲਦਿਆਂ ਹੀ ਚੜਦੀ ਕਲਾ  ਸੇਵਾ ਸੁਸਾਇਟੀ ਦੇ ਮੀਤ ਸਿੰਘ ਮੀਤਾ, […]

Continue Reading

ਭਾਰਤ-ਪਾਕਿਸਤਾਨ ਜੰਗ 1971 ਵਿੱਚ ਭਾਰਤੀ ਜਲ ਸੈਨਾ ਦੇ ਸ਼ਹੀਦ ਕਰਮ ਸਿੰਘ ਦੀ 51ਵੀ ਬਰਸੀ ਮੌਕੇ ਪੁਸਤਕ ਲੋਕ-ਅਰਪਣ

ਬਠਿੰਡਾ: 9 ਦਸੰਬਰ ( ਚਰਨਜੀਤ ਸਿੰਘ  ) ਇੱਥੋਂ ਨਜ਼ਦੀਕੀ ਪਿੰਡ ਨਰੂਆਣਾ ਵਿਖੇ ਜਲ-ਸੈਨਾ ਸ਼ਹੀਦ ਕਰਮ ਸਿੰਘ ਨਰੂਆਣਾ ਦੇ ਜੀਵਨ ਬਿਰਤਾਂਤ ਨੂੰ ਦਰਸਾਉਂਦੀ ਹੋਈ ਪੁਸਤਕ  ‘ਜ਼ਿੰਦਗੀਨਾਮਾ ਸ਼ਹੀਦ ਕਰਮ ਸਿੰਘ ਨਰੂਆਣਾ’ ਲੱਖੀ ਜੰਗਲ ਬਠਿੰਡਾ ਵੱਲੋਂ ਪ੍ਰਕਾਸ਼ਤ ਅਜੀਤ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸ੍ਰ ਲਾਭ ਸਿੰਘ ਸੰਧੂ ਵੱਲੋਂ ਸੰਪਾਦਿਤ ਕੀਤਾ ਗਿਆ […]

Continue Reading

ਦੀਪਕ ਅਰੋੜਾ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਕੁਰਸੀ ਉੱਤੇ ਬਿਠਾਇਆ

ਮੋਗਾ, 7 ਦਸੰਬਰ (Charanjit Singh)  ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਸ਼ਹਿਰਾਂ ਦੀਆਂ ਹੱਦਾਂ ਨੂੰ ਵਧਾਇਆ ਜਾਵੇਗਾ। ਉਹ ਅੱਜ ਇਥੇ ਨਗਰ ਸੁਧਾਰ ਟਰੱਸਟ ਮੋਗਾ ਦੇ ਨਵ ਨਿਯੁਕਤ ਚੇਅਰਮੈਨ ਸ਼੍ਰੀ ਦੀਪਕ ਅਰੋੜਾ […]

Continue Reading