ਸਿਵਿਲ ਸਰਜਨ ਮੋਗਾ ਵਲੋਂ ਅਚਨਚੇਤ ਚੈਕਿੰਗ ਕੀਤੀ
ਮੋਗਾ 15 ਮਾਰਚ ( ਚਰਨਜੀਤ ਸਿੰਘ ) ਮਾਨਯੋਗ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਅੱਜ ਸਵੇਰੇ ਮਿਤੀ 15-3-22 ਨੂੰ ਅਚਨਚੇਤ ਚੈਕਿੰਗ ਸਿਵਿਲ ਹਸਪਤਾਲ ਮੋਗਾ ਦੇ ਆਰਥੋ ਵਾਰਡ, ਸਰਜੀਕਲ ਵਾਰਡ , ਮੈਡੀਸਿਨ ਵਾਰਡ ਅਤੇ ਐਸ ਐਮ ਓ ਆਫਿਸ ਚੈਕਿੰਗ ਕੀਤੀ ਗਈ।ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਕਿਹਾ ਕਿ ਵਾਰਡ ਵਿਚ […]
Continue Reading
