ਹਲਕਾ ਇੰਚਾਰਜ ਮੋਗਾ ਭੈਣ ਜੀ ਮਾਲਵਿਕਾ ਸੂਦ ਸੱਚਰ ਜੀ ਦੀ ਟੀਮ ਵੱਲੋਂ ਇਕ ਸਨਮਾਨ ਸਮਾਰੋਹ ਵਾਰਡ ਨੰਬਰ 15 ਵਿੱਚ ਕਾਂਗਰਸ ਪਾਰਟੀ ਦੇ ਦਫ਼ਤਰ ਵਿੱਚ ਰੱਖਿਆ ਗਿਆ ਜਿਸ ਵਿੱਚ ਇੰਟਕ ਦੇ ਜ਼ਿਲ੍ਹਾ ਪ੍ਰਧਾਨ ਰਾਜਾ ਘਾਲੀ ਜੀ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਹਾਜ਼ਰ ਹੋਏ ਕਾਂਗਰਸੀ ਵਰਕਰਾਂ ਵਿੱਚ ਸੁਰਿੰਦਰ ਸਿੰਘ ਬਾਵਾ ਵਾਈਸ ਚੇਅਰਮੈਨ ਓ ਬੀ ਸੀ ਪੰਜਾਬ ਜਗਤਾਰ ਸਿੰਘ ਬਰਾੜ ਜਨਰਲ ਸਕੱਤਰ ਸ਼ਹਿਰੀ ਕਾਂਗਰਸ ਕਮੇਟੀ ਮੋਗਾ ਵਾਰਡ ਨੰਬਰ 15 ਦੇ ਇੰਚਾਰਜ ਕਲਵਿੰਦਰ ਸਿੰਘ ਕੁਲਾਰ ਅਤੇ ਵਾਰਡ ਇੰਚਾਰਜ ਗੁਰਪ੍ਰੀਤ ਗੈਰੀ ਕਬੋਜ਼ ਵਾਰਡ ਇੰਚਾਰਜ ਮਨੋਹਰ ਪੋਪਲੀ ਜੀ ਅਤੇ ਵਾਰਡ ਇੰਚਾਰਜ ਸਤਵਿੰਦਰ ਸਿੰਘ ਅਤੇ ਹੈਪੀ ਸੋਸ਼ਲ ਮੀਡੀਆ ਇੰਚਾਰਜ ਅਤੇ ਸੰਦੀਪ ਕੁਮਾਰ ਚੇਅਰਮੈਨ ਓ ਬੀ ਸੀ ਸ਼ਹਿਰੀ ਮੋਗਾ ਸ਼ਾਮਲ ਹੋਏ

