ਪਿੰਡ ਹਰਾਜ ਤੋਂ ਅਨੇਕਾਂ ਨੌਜਵਾਨ ਬੀਕੇਯੂ ਤੋਤੇਵਾਲ ਚ ਹੋਏ ਸ਼ਾਮਲ-ਸੁੱਖ ਗਿੱਲ ਮੋਗਾ
ਨੌਜਵਾਨਾਂ ਨੂੰ ਜਥੇਬੰਦੀ ਚ ਮਿਲੇਗਾ ਪੂਰਾ ਮਾਣ-ਸਨਮਾਣ

ਮੋਗਾ,ਧਰਮਕੋਟ 27 ਜੁਲਾਈ (ਚਰਨਜੀਤ ਸਿੰਘ ) ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਮਜੂਦਗੀ ਵਿੱਚ ਬਲਾਕ ਪ੍ਰਧਾਨ ਕੁਲਬੀਰ ਸਿੰਘ ਕੰਗ ਹਰਦਾਸਾ ਦੀ ਪ੍ਰੇਰਣਾ ਸਕਦਾ 27 ਜੁਲਾਈ ਦਿਨ ਐਤਵਾਰ ਨੂੰ ਫਿਰੋਜਪੁਰ ਜਿਲ੍ਹੇ ਦੇ ਪਿੰਡ ਹਰਾਜ ਦੇ ਸੁਖਮਨਪ੍ਰੀਤ ਸਿੰਘ ਹਰਾਜ ਆਪਣੇ ਸਾਥੀਆ ਸਮੇਤ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵਿੱਚ ਵੱਡੀ ਗਿਣਤੀ ਚ ਨੌਜਵਾਨਾਂ ਨੂੰ ਨਾਲ ਲੈਕੇ ਸ਼ਾਮਿਲ ਹੋਏ,ਮੀਟਿੰਗ ਵਿੱਚ ਬੋਲਦਿਆ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਅਸੀਂ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦਾ ਡੱਟ ਕੇ ਵਿਰੋਧ ਕਰਦੇ ਹਾਂ ਅਸੀਂ ਕਿਸੇ ਵੀ ਕਿਸਾਨ ਦੀ ਇੱਕ ਇੰਚ ਵੀ ਜ਼ਮੀਨ ਇਕਵਾਇਰ ਨਹੀਂ ਹੋਣ ਦੇਵਾਂਗੇ,ਨਾਲ ਹੀ ਉਹਨਾਂ ਕਿਹਾ ਕੇ ਇਸ ਪਾਲਿਸੀ ਦੇ ਵਿਰੋਧ ਵਿੱਚ ਪੰਜਾਬ ਭਰ ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 30 ਜੁਲਾਈ ਨੂੰ ਟਰੈਕਟਰ ਮਾਰਚ ਕੱਡੇ ਜਾਣਗੇ ਜਿਸ ਵਿੱਚ ਅਸੀਂ ਮੋਗਾ ਜਿਲ੍ਹੇ ਦੇ ਬੁੱਘੀਪੁਰਾ ਚੌਂਕ ਚ ਵੱਡੀ ਗਿਣਤੀ ਵਿੱਚ ਟਰੈਕਟਰ ਲੈਕੇ ਰੋਸ ਪ੍ਰਦਰਸ਼ਨ ਕਰਾਂਗੇ ਅੱਗੇ ਉਹਨਾਂ ਕਿਹਾ ਕੇ 4 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਡੀਸੀ ਦਫਤਰਾਂ ਦੇ ਸਾਹਮਣੇ ਮੁੱਖਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਮੋਗਾ ਜਿਲ੍ਹੇ ਦੀ ਸਾਰਿਆ ਕਿਸਾਨ ਅਤੇ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਹੈ ਕੇ 30 ਜੁਲਾਈ ਨੂੰ ਪੰਜਾਬ ਭਰ ਚ ਟਰੈਕਟਰ ਮਾਰਚ ਅਤੇ 4 ਅਗਸਤ ਨੂੰ ਮੋਗਾ ਦੇ ਡੀਸੀ ਦਫ਼ਤਰ ਸਾਹਮਣੇ 10 ਵਜ਼ੇ ਪੁੱਤਲੇ ਫੂਕਣ ਲਈ ਪਹੁੰਚੋ,ਅੱਜ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਅਗਵਾਈ ਵਿੱਚ
ਸੁਖਮਨਪ੍ਰੀਤ ਸਿੰਘ ਨੂੰ ਹਰਾਜ ਪਿੰਡ ਦਾ ਪ੍ਰਧਾਨ,ਧਨਵੰਤ ਸਿੰਘ ਨੂੰ ਮੀਤ ਪ੍ਰਧਾਨ,ਨਸੀਬ ਸਿੰਘ,ਸਤਨਾਮ ਸਿੰਘ,ਸੁਖਚਰਨ ਸਿੰਘ,ਪਰਮਿੰਦਰਜੀਤ ਸਿੰਘ,ਰਸਵਿੰਦਰ ਸਿੰਘ,ਰਾਜਵੀਰ ਸਿੰਘ,ਹੁਕਮ ਸਿੰਘ,ਹਰਦੀਪ ਸਿੰਘ,ਸਿਮਰਦੀਪ ਸਿੰਘ,ਗੁਰਵਿੰਦਰ ਸਿੰਘ,ਲਖਵੀਰ ਸਿੰਘ,ਰਣਦੀਪ ਸਿੰਘ,ਬਲਜੀਤ ਸਿੰਘ,ਬੇਅੰਤ ਸਿੰਘ,ਜਸਬੀਰ ਸਿੰਘ,ਨਛੱਤਰ ਸਿੰਘ,ਮਹਿੰਦਰ ਸਿੰਘ,ਜਸਪ੍ਰੀਤ ਸਿੰਘ,ਪ੍ਰਦੀਪ ਸਿੰਘ,ਜੀਵਨ ਜੋਤ ਸਿੰਘ,ਪ੍ਰਦੀਪ ਕੁਮਾਰ,ਬਲਵਿੰਦਰ ਸਿੰਘ,ਸੁਖਜੀਤ ਸਿੰਘ ਮੁਦਕੀ,ਬਲਵਿੰਦਰ ਸਿੰਘ ਸਾਬਕਾ ਸਰਪੰਚ,ਜਸਪ੍ਰੀਤ ਸਿੰਘ,ਗਗਨਦੀਪ ਸਿੰਘ,ਮਨਦੀਪ ਸਿੰਘ ਨੂੰ ਵੱਖ ਵੱਖ ਅਹੁਦੇ ਦੇ ਕੇ ਨਿਵਾਜਿਆ ਗਿਆ ਇਸ ਮੌਕੇ ਮੀਟਿੰਗ ਵਿੱਚ ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ,ਤਰਨਜੀਤ ਸਿੰਘ ਗਿੱਲ ਬਲਾਕ ਪ੍ਰਧਾਨ,ਬਲਵਿੰਦਰ ਸਿੰਘ ਕਰਮੂਵਾਲਾ,ਗੁਰਜਾਪ ਸਿੰਘ ਝੰਡਾ ਬੱਗਾ,ਹਰਚੰਦ ਸਿੰਘ,ਸਾਜਨ ਸਿੰਘ,ਮਨਿੰਦਰ ਸਿੰਘ,ਗੁਰਨਾਮ ਸਿੰਘ,ਜਸਬੀਰ ਸਿੰਘ ਕਰਮੂਵਾਲਾ,ਚਾਨਣ ਸਿੰਘ ਕਰਮੂੰਵਾਲਾ,ਕੁਲਦੀਪ ਸਿੰਘ,ਤੇਜਿੰਦਰ ਸਿੰਘ ਸੈਕਟਰੀ,ਗੁਰਜੀਤ ਸਿੰਘ ਭਿੰਡਰ,ਦਵਿੰਦਰ ਸਿੰਘ ਵਿਰਕ ਮੌਜੇਵਾਲਾ,ਕੁਲਜੀਤ ਸਿੰਘ ਰੋਂਤਾ,ਚੰਦਨ ਦੀਪ ਸਿੰਘ ਰੌਂਤਾ,ਫੌਜੀ ਰਸੂਲਪੁਰ,ਰਮਨਦੀਪ ਸਿੰਘ ਰਸੂਲਪੁਰ ਆਈ ਟੀ ਸੈੱਲ ਇੰਚਾਰਜ ਪੰਜਾਬ,ਆਦਿ ਕਿਸਾਨਾਂ ਨੇ ਭਾਗ ਲਿਆ ।




