WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਕਰਵ ਪਲੱਸ ਇਮੀਗਰੇਸ਼ਨ ਸੰਸਥਾ ਨੇ ਲਗਵਾਇਆ ਮਾਂ -ਪੁੱਤ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ:-

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ(ਚਰਨਜੀਤ ਸਿੰਘ)-ਕੈਨੇਡਾ,ਆਸਟ੍ਰੇਲੀਆ,ਯੂ-ਕੇ,ਯੂ਼.ਐਸ਼.ਏ ਦੇ ਲਗਾਤਾਰ ਵੀਜੇ ਲਗਵਾ ਕੇ ਕਰਵ ਪਲੱਸ ਸੰਸਥਾ ਇਲਾਕੇ ਵਿੱਚ ਮੋਹਰੀ ਸੰਸਥਾ ਬਣ ਕੇ ਉਭਰ ਕੇ ਸਹਾਮਣੇ ਆਈ ਹੈ ।ਬਿਨਾ ਆਈਲੈਟਸ ਤੋ ਵਿਦਿਆਰਥੀਆਂ ਦਾ ਯੂ-ਕੇ ਪੜਨ ਦਾ ਸੁਪਨਾ ਪੂਰਾ ਕਰ ਰਹੀ ਹੈ। ਸਟੱਡੀ ਵੀਜੇ ਦੇ ਨਾਲ-ਨਾਲ ਕਰਵ ਪਲੱਸ ਸੰਸਥਾ ਸਾਰੇ ਹੀ ਦੇਸ਼ਾ ਦਾ ਟੂਰੀਸ਼ਟ ਵੀਜਾ ਲਗਾਉਣ ਵਿੱਚ ਪੂਰੀ ਮਾਹਿਰ ਟੀਮ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਸਥਾ ਦੇ ਮੁੱਖੀ ਅਮਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ 4 ਤੋ 5 ਵਾਰ ਵੀ ਰਿਫੂਜ ਹੋਵੇ ਕੇਸਾ ਦਾ ਵੀਜਾ ਲਗਵਾ ਕੇ ਦਿਤਾ ਹੈ ,ਭਾਵੇ ਕਨੇਡਾ ਹੋਵੇ ਜਾਂ ਇੰਗਲੈਂਡ ਗਲਤ ਤਰੀਕੇ ਨਾਲ ਵਿਦੇਸ਼ ਜਾਣ ਤੋ ਬਚਾਕੇ ਸਿੱਧੇ ਅਤੇ ਸਾਫ-ਸੁਥਰੇ ਢੰਗ ਨਾਲ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੀ ਹੈ।ਅੱਜ ਨਵਦੀਪ ਸਿੰਘ ਅਤੇ ਉਸ ਦੀ ਮਾਤਾ ਰਜਿੰਦਰ ਕੌਰ ਦੇ ਵਾਸੀ ਧਰਮਕੋਟ ਦਾ ਕਨੇਡਾ ਦਾ ਵੀਜਾ ਲਗਵਾ ਕੇ ਦਿੱਤਾ। ਇਸ ਸਬੰਧੀ ਨਵਦੀਪ ਸਿੰਘ ਅਤੇ ਉਸ ਦੇ ਪਰਿਵਾਰ ਨੇ ਕਰਵ ਪਲੱਸ ਸੰਸਥਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਨਵਦੀਪ ਸਿੰਘ ਦੀਆ ਪਹਿਲਾਂ ਕਨੇਡਾ ਤੋ 3 ਰਿਫੂਜਲਾਂ ਸਨ ਅਤੇ 2 ਅਸਟਰੇਲੀਆ ਤੋ ਸਨ। ਨਵਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਅਸੀ ਪਿਛਲੇ ਪੰਜ ਸਾਲ ਤੋ ਵੱਖ- ਵੱਖ ਇਮੀਗ੍ਰੇਸ਼ਨਾ ਤੋ ਨਿਰਾਸ਼ ਹੋ ਚੁੱਕੇ ਸੀ,ਪੈਸਾ ਵੀ ਬਹੁਤ ਖਰਾਬ ਕਰ ਲਿਆ ਸੀ। ਪਰੰਤੂ ਕਰਵ ਪਲੱਸ ਸੰਸਥਾ ਨੇ ਸਾਡਾ ਸੁਪਨਾ ਸਾਕਾਰ ਕੀਤਾ ਹੈ। ਇਸ ਮੌਕੇ ਤੇ ਮੈਡਮ ਸੰਦੀਪ ਕੌਰ ,ਮੈਡਮ ਮਨਦੀਪ ਕੌਰ, ਮੈਡਮ ਮਨਪ੍ਰੀਤ ਕੌਰ,ਵਿਕਰਮਜੀਤ ਸਿੰਘ ਅਤੇ ਹੋਰ ਸਟਾਫ ਵੀ ਹਾਜਰ ਸੀ ।

SUNAMDEEP KAUR

Related Articles

Back to top button