WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਸਰਕਾਰੀ ਆਈ ਟੀ ਆਈ ਲੜਕੀਆਂ ਧਰਮਕੋਟ ਐਟ ਜਲਾਲਾਬਾਦ ਪੂਰਬੀ ਵਿਖੇ ਦਾਖਲਾ ਸ਼ੁਰੂ।

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 17 ਜੂਨ (Charanjit singh):- ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਮਿਤੀ 13-06-24 ਨੂੰ ਦਾਖਲਾ ਇਸਤਿਹਾਰ ਜਾਰੀ ਕਰਦਿਆਂ ਪੰਜਾਬ ਦੀਆਂ ਸਾਰੀਆਂ ਸਰਕਾਰੀ ਆਈ ਟੀ ਆਈ ਵਿਖੇ ਵੱਖ ਵੱਖ ਟਰੇਡ ਦੇ ਵਿੱਚ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਸ ਦਾਖਲਾ ਮੁਹਿੰਮ ਸਬੰਧੀ ਗੱਲਬਾਤ ਕਰਦਿਆਂ ਸਰਕਾਰੀ ਆਈ ਟੀ ਆਈ ਲੜਕੀਆਂ ਧਰਮਕੋਟ ਦੇ ਪ੍ਰਿੰਸੀਪਲ ਸ ਸ਼ਿੰਦਰ ਸਿੰਘ ਨੇ ਦੱਸਿਆ ਕਿ ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਪਾਸ ਵਿਦਿਆਰਥੀ ਇਸ ਸੁਨਿਹਰੇ ਮੌਕੇ ਦਾ ਲਾਭ ਲੈਣ ਤੇ ਆਪਣਾ ਦਾਖਲਾ ਪੰਜਾਬ ਰਾਜ ਦੀਆਂ ਸਰਕਾਰੀ ਆਈ ਟੀ ਆਈ ਵਿੱਚ ਆਪਣਾ ਨਾਮ ਦਰਜ ਕਰਵਾਉਣ ਕਿਉਂ ਕਿ ਆਉਣ ਵਾਲਾ ਸਮਾਂ ਤਕਨੀਕੀ ਸਿੱਖਿਆ ਦਾ ਹੈ ਸੋ ਅੱਜ ਲੋੜ ਹੈ ਸਾਨੂੰ ਹੁਨਰਮੰਦ ਹੋਣ ਦੀ। ਸੰਸਥਾ ਵਿਖੇ ਚੱਲ ਰਹੇ ਵੱਖ ਵੱਖ ਟਰੇਡ ਜਿਵੇਂ ਕਿ ਕੰਪਿਊਟਰ ਆਪਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ, ਸੀਵਿੰਗ ਟੈਕਨੋਲੋਜੀ, ਸਰਫ਼ੇਸ ਅਰਨਮੇਂਸ਼ਨ ਤਕਨੀਕ ਵਿਚ ਦਾਖਲਾ ਸ਼ੁਰੂ ਹੋ ਚੁੱਕਾ ਹੈ ਸੋ ਇਲਾਕੇ ਦੀਆਂ ਬੱਚੀਆਂ ਆਪਣਾ ਦਾਖਲਾ ਸੰਸਥਾ ਵਿਖੇ ਕਰਵਾਉਣ। ਐਸ ਸੀ ਸਿੱਖਿਆਰਥਣਾਂ ਨੂੰ ਫਰੀ ਪੜ੍ਹਾਈ ਅਤੇ ਵਜੀਫਾ ਦੀ ਸਹੂਲਤ ਹੈ। ਇਸ ਸਮੇਂ ਜਾਣਕਾਰੀ ਦੇਣ ਸਮੇਂ ਸੰਸਥਾ ਦਾ ਸਟਾਫ਼ ਸ਼੍ਰੀ ਮਤੀ ਮਨਜੀਤ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਅਮਰਜੀਤ ਕੌਰ,ਸ਼੍ਰੀਮਤੀ ਬਲਵਿੰਦਰ ਕੌਰ, ਸ਼੍ਰੀ ਸ਼ੇਰ ਸਿੰਘ ਅਤੇ ਸ੍ਰੀ ਬਲਜਿੰਦਰ ਸਿੰਘ, ਸ੍ਰੀ ਅਰਸ਼ਦੀਪ ਸਿੰਘ ਹਾਜਰ ਸਨ।

 

 

Fast News Punjab

Related Articles

Back to top button