WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਮਾਲਵਿਕਾ ਸੂਦ ਦਾ ਵਿਦਿਆਰਥਨਾ ਨੂੰ ਤੋਹਫ਼ਾ, ਪਿੰਡ ਕਾਲੀਏਵਾਲਾ ਵਿਖੇ ਵੰਡੇ ਸਾਈਕਲ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 13 May 2022: (Charanjit Singh)ਲੋਕ ਭਲਾਈ ਲਈ ਮੁੱਢ ਤੋਂ ਤੱਤਪਰ ਰਹਿਣ ਵਾਲੇ ਅਤੇ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਇਕ ਵਾਰ ਫਿਰ ਅੱਜ ਪਿੰਡ ਕਾਲੀਏਵਾਲਾ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਇਕ ਬਹਤਰੀਨ ਤੋਹਫ਼ਾ ਦਿੰਦਿਆਂ ਨੇਕ ਮਿਸਾਲ ਕਾਇਮ ਕੀਤੀ। ਜਾਣਕਾਰੀ ਅਨੁਸਾਰ ਅੱਜ ਮਾਲਵੀਕਾ ਸੂਦ ਨੇ ਹਲਕੇ ਦੇ ਪਿੰਡ ਕਾਲੀਏਵਾਲਾ ਵਿਖੇ ਉਨ੍ਹਾਂ ਹੋਣਹਾਰ ਬੱਚਿਆਂ ਨੂੰ ਸਾਈਕਲ ਵੰਡੇ ਜਿਨ੍ਹਾਂ ਨੂੰ ਸਕੂਲ ਜਾਣ ਸਮੇਂ ਲੰਬਾ ਸਫ਼ਰ ਪੈਦਲ ਤੈਅ ਕਰਕੇ ਜਾਣਾ ਪੈਂਦਾ ਸੀ। ਜਿਉਂ ਹੀ ਟੀਮ ਦੇ ਮੈਬਰਾਂ ਵਲੋਂ ਇਹਨਾ ਬੱਚਿਆਂ ਬਾਰੇ ਮਾਲਵਿਕਾ ਸੂਦ ਨੂੰ ਦਸਿਆ ਤਾਂ ਉਨ੍ਹਾਂ ਤੁਰੰਤ ਫੈਂਸਲਾ ਲੈਂਦਿਆ ਉਕਤ ਬੱਚਿਆਂ ਨੂੰ ਅੱਜ ਪੁੱਜਕੇ ਆਪਣੇ ਹੱਥੀ ਸਾਈਕਲ ਵੰਡੇ ਅਤੇ ਸੁਨਹਿਰੀ ਭਵਿੱਖ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਮਾਲਵਿਕਾ ਸੂਦ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾ ਵੀ ਅਨੇਕਾ ਬੱਚਿਆਂ ਨੂੰ ਸਾਈਕਲ ਵੰਡੇ ਗਏ ਹਨ ਤਾਂ ਕਿ ਆਪਣੇ ਪਿੰਡੋ ਦੂਰ ਪੜਾਈ ਲਈ ਜਾਣ ਵਾਲੇ ਇਹਨਾ ਬੱਚਿਆਂ ਨੂੰ ਸਕੂਲ ਪੁੱਜਣ ਚ ਅਸਾਨੀ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਬੱਚੇ ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਜੇਕਰ ਇਹਨਾ ਦੀ ਪੜਾਈ ਲਿਖਾਈ ਚ ਕਿਸੇ ਪ੍ਰਕਾਰ ਦੀ ਸੁਵਿਧਾ ਅਧੂਰੀ ਰਹਿ ਜਾਵੇਗੀ ਤਾਂ ਇਹ ਆਪਣੇ ਸੁਪਨਿਆ ਨੂੰ ਸਾਕਾਰ ਨਹੀਂ ਕਰ ਪਾਉਣਗੀਆਂ ਪਰ ਮੈਂ ਅਜਿਹਾ ਕਦੇ ਵੀ ਨਹੀਂ ਹੋਣ ਦੇਵਾਂਗੀ। ਮੈਂ ਅਤੇ ਮੇਰੀ ਟੀਮ ਇਹਨਾ ਬੱਚਿਆਂ ਦੀ ਭਵਿੱਖ ਨੂੰ ਲੈਕੇ ਹਮੇਸ਼ਾ ਚਿੰਤਿਤ ਹਾਂ ਅਤੇ ਪੰਜਾਬ ਤੇ ਵਿਕਾਸ ਅਤੇ ਤਰੱਕੀ ਲਈ ਇਹਨਾ ਬੱਚਿਆਂ ਦੇ ਸੁਪਨਿਆ ਨੂੰ ਸਕਾਰ ਕਰਾਉਣ ਚ ਕੋਈ ਕਮੀ ਨਹੀਂ ਰਹਿਣ ਦੇਵਾਂਗੇ। ਇਸ ਮੌਕੇ ਬੱਚਿਆਂ ਨੇ ਭਾਵੁਕ ਹੁੰਦਿਆਂ ਮਾਲਵਿਕਾ ਸੂਦ ਦਾ ਧੰਨਵਾਦ ਕੀਤਾ।

Fast News Punjab

Related Articles

Back to top button