ਤਾਜਾ ਖਬਰਾਂ
ਗੁਰਮਤਿ ਸਮਾਗਮ 7 ਸਤੰਬਰ ਨੂੰ ਪੱਕਾ ਵਿਖੇ
ਭਾਈ ਸਤਨਾਮ ਸਿੰਘ ਚੰਦੜ ਵੱਲੋਂ ਸੰਗਤਾਂ ਨੂੰ ਅਪੀਲ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਗਵਾਉ ਜੀ

ਫ਼ਰੀਦਕੋਟ 6 ਸਤੰਬਰ ( ਚਰਨਜੀਤ ਸਿੰਘ) ਮਿਤੀ 7 ਸਤੰਬਰ ਦਿਨ ਮੰਗਲਵਾਰ ਨੂੰ ਸੁਭਾ ਪੰਜ ਵਜੇ ਗੁਰਮਤਿ ਸਮਾਗਮ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਚੰਦੜ ਵੱਲੋਂ ਪੱਕਾ ਵਿਖੇ ਲਗਾਇਆ ਜਾ ਰਿਹਾ ਹੈ ।ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮਤਿ ਸਮਾਗਮ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲਾ ਕਰੋ ਜੀ।



