WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਬਲਾਕ-ਮੋਗਾ ਇੱਕ ਵੀ ਸਮਾਰਟ ਬਣਿਆ ਬੀਪੀਈਓ ਸੁਨੀਤਾ ਨਾਰੰਗ ਨੇ ਕੀਤਾ ਉਦਘਾਟਨ*

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸਮੁੱਚੀ ਟੀਮ ਦੀ ਸ਼ਮੂਲੀਅਤ ਰਹੀ*

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

*ਮੋਗਾ 01/09/2021 (ਚਰਨਜੀਤ ਸਿੰਘ)
*ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਸਿੱਖਿਆ ਦੀ ਗੁਣਾਤਮਕਤਾ ਦੇ ਨਾਲ ਨਾਲ ਪ੍ਰਬੰਧਕੀ ਟਾਂਕੇ ਢਾਂਚੇ ਵਿੱਚ ਵੀ ਵਿਲੱਖਣ ਸੁਧਾਰ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਅੱਜ ਬਲਾਕ ਮੋਗਾ ਇੱਕ ਬੁੱਘੀਪੁਰਾ ਨੂੰ ਸਮਾਰਟ ਬਲਾਕ ਐਲਾਨਿਆ ਗਿਆ । ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੋਗਾ ਇੱਕ ਸੁਨੀਤਾ ਨਾਰੰਗ ਦੁਆਰਾ ਸਮਾਰਟ ਬਲਾਕ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਕੋਆਰਡੀਨੇਟਰ ਮਨਮੀਤ ਸਿੰਘ ਰਾਏ ਸਹਾਇਕ ਕੋਆਰਡੀਨੇਟਰ ਬਲਦੇਵ ਰਾਮ ਅਤੇ ਸਮੂਹ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਟੀਮ ਵੀ ਹਾਜ਼ਰ ਸੀ । ਮਨਮੀਤ ਸਿੰਘ ਰਾਏ ਨੇ ਕਿਹਾ ਕਿ ਹੁਣ ਮੋਗਾ ਜ਼ਿਲ੍ਹੇ ਦੇ ਸਾਰੇ ਬਲਾਕ ਸਮਾਰਟ ਬਲਾਕ ਬਣ ਚੁੱਕੇ ਹਨ।ਅਤੇ ਅੱਜ ਇਸ ਬਲਾਕ ਦੇ ਉਦਘਾਟਨ ਸਮੇਂ ਉਨ੍ਹਾਂ ਦੁਆਰਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲਾ ਮੋਗਾ ਦੀ ਸਮੁੱਚੀ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਗਈ ਹੈ ਅਤੇ ਬਣਦਾ ਸਹਿਯੋਗ ਵੀ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਮਹੱਤਵਪੂਰਨ ਮੀਟਿੰਗ ਜਾਂ ਵਿਭਾਗੀ ਗਤੀਵਿਧੀਆਂ ਨੂੰ ਹੋਰ ਬਿਹਤਰੀਨ ਤਰੀਕੇ ਨਾਲ ਕਰਨ ਵਿਚ ਸਮਾਰਟ ਸਮਾਰਟ ਬਲਾਕ ਮੋਗਾ ਇੱਕ ਸਹਾਈ ਸਿੱਧ ਹੋਵੇਗਾ। ਇਸ ਮੌਕੇ ਬਲਾਕ ਮੋਗਾ ਇੱਕ ਦਾ ਸਮੂਹ ਵਿਭਾਗੀ ਅਮਲਾ ਵੀਰਪਾਲ ਕੌਰ, ਸ਼ਿਵਾਲੀ ਗੁਪਤਾ, ਕਵਿਤਾ ਰਾਣੀ , ਰਜਨੀ ਬਾਲਾ, ਹਰਪ੍ਰੀਤ ਕੌਰ ਅਤੇ ਸਟਾਫ਼ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨੀਸ਼ ਅਰੋਡ਼ਾ ,ਹਰਪ੍ਰੀਤ ਸਿੰਘ ,ਜੈ ਇੰਦਰਪਾਲ ਸਿੰਘ, ਸਵਰਨਜੀਤ ਸਿੰਘ ,ਮਨਪ੍ਰੀਤ ਸਿੰਘ ,ਮਨਜੀਤ ਸਿੰਘ ,ਕੁਲਵੰਤ ਸਿੰਘ ,ਹਰਬੰਸ ਸਿੰਘ ,ਸੰਦੀਪ ਸਿੰਘ ,ਸਤੀਸ਼ ਕੁਮਾਰ ਸਮੇਤ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਟੀਮ ਦੇ ਸਮੂਹ ਮੈਂਬਰ ਹਾਜ਼ਰ ਸਨ ।

fastnewspunjab

Related Articles

Back to top button