ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਮਨੋਰੰਜਨਰਾਜਨੀਤੀ
ਜੈਤੋ ਦੀ ਸੇਵਾ ਨੂੰ ਸਮਰਪਿਤ ਜੈ ਭੋਲੇ ਡਾਕ ਕਾਵਡ਼ ਸੰਘ ਵੱਲੋਂ ਚਲਾਈ ਜਾ ਰਹੀ ਲਗਾਤਾਰ ਠੰਡੇ ਅਤੇ ਆਰ ਓ ਵਾਲੇ ਜਲ ਦੀ ਸੇਵਾ

ਜੈਤੋ ੧ ਅਕਤੂਬਰ ( ਤੀਰਥ ਸਿੰਘ ) ਬੀਤੇ ਕਈ ਦਿਨਾਂ ਤੋਂ ਜੈਤੋ ਦੀ ਸੰਸਥਾ ਰਾਮਾਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਰਾਮਲੀਲਾ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।ਇੱਥੇ ਪਹੁੰਚੇ ਜੈਤੋ ਨਿਵਾਸੀਆਂ ਦੀ ਸੇਵਾ ਵਿਚ ਜੈ ਭੋਲੇ ਡਾਕ ਨਾਵਲ ਸੰਗ ਵੱਲੋਂ ਠੰਢੇ ਅਤੇ ਆਰਓ ਵਾਲੇ ਜਲ ਦੀ ਸੇਵਾ ਚਲਾਈ ਜਾ ਰਹੀ ਹੈ। ਇਨ੍ਹਾਂ ਵੱਲੋਂ ਇਹ ਸੇਵਾ ਸਿਰਫ ਇਸ ਪ੍ਰੋਗਰਾਮ ਵਿੱਚ ਹੀ ਨਹੀਂ ਬਲਕਿ ਜੈਤੋ ਵਿੱਚ ਹੋ ਰਹੇ ਧਾਰਮਿਕ ਹਰ ਪ੍ਰੋਗਰਾਮ ਵਿੱਚ ਨਿਭਾਈ ਜਾ ਰਹੀ ਹੈ। ਇਹ ਸੇਵਾ ਜੈ ਭੋਲੇ ਡਾਕ ਕਾਵਡ਼ ਸੰਘ ਦੇ ਸਮੂਹ ਮੈਂਬਰ ਸਿਪੁ ਮਿੱਤਲ , ਗੋਲਾ ਅਗਰਵਾਲ,ਅਮਿਤ ਜੀ ,ਪਵਨ ਜੀ ,ਰਿੰਕੂ ਬਿੰਦਲ ਜੀ, ਬਿੱਲੂ ਜੀ ,ਲੱਕੀ ਜੀ ,ਅਸ਼ੋਕ ਈ ਜੀ,ਪਵਨ ਕੁਮਾਰ ਜੀ ,ਸੋਨੂੰ ਅਗਰਵਾਲ ਜੀ , ਕਾਲੂ, ਕਰਨ ਪਟਵਾਰੀ ,ਸਚਿਨ ,ਰੀਠਾ ਆਦਿ ਮੈਂਬਰਾਂ ਵੱਲੋਂ ਚਲਾਈ ਜਾ ਰਹੀ ਹੈ।




