ਇੱਕ ਨੋਜਵਾਨ ਵਿਅਕਤੀ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੀ

ਜੈਤੋ 9 ਜੁਲਾਈ ( ਤੀਰਥ ਸਿੰਘ ) ਨੋਜਵਾਨ ਵੈਲਫੇਅਰ ਸੋਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਪੁਲਿਸ ਕਰਮਚਾਰੀ ਏ ਐੱਸ ਆਈ ਗੁਰਦੀਪ ਨੇ ਸੂਚਨਾ ਦਿੱਤੀ ਕਿ ਪਿੰਡ ਕੋਠੇ ਥਰੋੜਾਂ ਵਾਲੇ ਇੱਕ ਨੋਜਵਾਨ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲ੍ਹਾ ਸਮਾਮਤ ਕਰ ਲਈ ਜੋ ਕਿਰਾਏ ਤੇ ਰਹਿੰਦਾ ਸੀ ਸੂਚਨਾ ਮਿਲਦਿਆਂ ਹੀ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਛੱਜੂ ਰਾਮ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਪ੍ਧਾਨ ਨੀਟਾ ਗੋਇਲ, ਅਮਿੰਤ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਘਟਨਾ ਵਾਲੀ ਥਾਂ ਪਹੁੰਚੇ ਪੁਲਿਸ ਕਰਮਚਾਰੀ ਗੁਰਦੀਪ ਸਿੰਘ ਏ, ਐੱਸ, ਆਈ, ਦੀ ਨਿਗਰਾਨੀ ਹੇਠ ਉਤਾਰਿਆ ਤੇ ਬਣਦੀ ਕਾਰਵਾਈ ਪੁਲਿਸ ਕਰਮਚਾਰੀ ਗੁਰਦੀਪ ਸਿੰਘ ਕਰ ਰਹੇ ਹਨ ਤੇ ਪੋਸਟਮਾਰਟਮ ਹੋਣ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਇਹ ਵਿਅਕਤੀ 5-6 ਸਾਲ ਘਰ ਤੋਂ ਬਾਹਰ ਹੀ ਰਹਿੰਦਾ ਸੀ ਅਤੇ 174 ਦੀ ਕਾਰਵਾਈ ਗੁਰਦੀਪ ਸਿੰਘ ਨੇ ਕੀਤੀ ਜਿਸ ਦੀ ਪਹਿਚਾਣ ਗੁਰਮੀਤ ਸਿੰਘ (35ਸਾਲ) ਸਪੁੱਤਰ ਜੱਗਾ ਸਿੰਘ ਪਿੰਡ ਮੱਲਣ ਵਜੋਂ ਹੋਈ ਪਰ ਇਹ ਕੋਠੇ ਥਰੋੜਾਂ ਵਾਲੇ ਦਲ ਸਿੰਘ ਕੱਚੇ ਰਸਤੇ ਤੇ ਕਿਰਾਏ ਤੇ ਰਹਿੰਦਾ ਸੀ ਜੈਤੋ ਤੋ ਤੀਰਥ ਸਿੰਘ ਦੇ ਰਿਪੋਰਟ




