WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਸਾਬਕਾ ਕੌਂਸਲਰ ਦੀ ਯਾਦ ਵਿੱਚ ਇੱਕ ਦਿਨ ਦਾ ਫ਼ਰੀ ਕੈਂਪ ਲਗਾਇਆ

ਲੋਕ ਭਲਾਈ ਨੂੰ ਸਮਰਪਿਤ ਰਿਹਾ ਇਕ ਰੋਜ਼ਾ ਕੈਂਪ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
  • ਮੋਗਾ 25 ਅਗਸਤ ( ਚਰਨਜੀਤ ਸਿੰਘ) ਅੱਜ ਮਿਤੀ 25/8/2021 ਨੂੰ ਸਵਰਗਵਾਸੀ ਬੀਬੀ ਗੁਰਦੇਵ ਕੌਰ ਜੀ ਸਾਬਕਾ ਕੌਂਸਲਰ ਦੀ ਯਾਦ ਵਿੱਚ ਇੱਕ ਦਿਨ ਦਾ ਫ਼ਰੀ ਕੈਂਪ ਉਹਨਾਂ ਦੇ ਸਪੁੱਤਰ ਸ੍ਰੀ ਸੁਖਪ੍ਰੀਤ ਸਿੰਘ ਨੀਟਾ ਜੀ ਦੀ ਅਗਵਾਈ ਹੇਠ ਲਾਇਆ ਗਿਆ | ਜਿਸ ਵਿੱਚ ਲਾਭਪਾਤਰੀ ਕਾਰਡ , ਕਾਸਟ ਸਰਟੀਫਿਕੇਟ, ਪੈਂਨਸ਼ਨ, ਗੈਸ ਸਿਲੰਡਰ ਆਦਿ ਦੇ ਫਾਰਮ ਭਰੇ ਗਏ, ਤਾ ਜੋ ਲੋੜਵੰਦ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ | ਇਸ ਕੈਂਪ ਦਾ ਸ਼ੁੱਭ ਆਰੰਭ ਜ਼ਿਲ੍ਹਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼  ਬਲਜਿੰਦਰ ਸਿੰਘ  ਮੱਖਣ ਬਰਾੜ ਵੱਲੋਂ ਕੀਤਾ ਗਿਆ | ਇਸ ਦਿਨ ਦੇ ਕੈਂਪ ਵਿੱਚ ਕਾਫ਼ੀ ਲੋਕਾ ਦੇ ਫਾਰਮ ਭਰੇ ਗਏ | ਇਸ ਖਾਸ ਮੌਕੇ ਤੇ ਗੁਰਇਕਬਾਲ ਸਿੰਘ ਨੈਸਲੇ ਅਤੇ ਵਾਰਡ ਨੰਬਰ 29 ਤੋਂ ਜਮਲਾ ਜੀ ਦੀ ਅਕਾਲੀ ਆਗੂ , ਵਾਰਡ ਨੰਬਰ 23 ਤੋਂ ਐਸ. ਸੀ ਵਿੱਚ ਦੇ ਜਿਲ੍ਹਾ ਮੀਤ ਪ੍ਰਧਾਨ ਸਾਹਿਲ ਉਜੀਂਵਾਲ ਵਾਰਡ ਨੰਬਰ : 33 ਤੋਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਬੂਟਾ ਸਿੰਘ ਸਹੋਤਾ , ਬਲਜਿੰਦਰ ਪਾਲ ਹੈਪੀ ਜੋਨਲ ਪ੍ਰਧਾਨ ਸ: ਪ੍ਰਭਜੋਤ ਸਿੰਘ ( ਗੋਰਾ ) , ਯਾਦਵਿੰਦਰ ਸਿੰਘ ਸੁੱਖਾ , ਡਾ: ਬਲਜੀਤ ਸਿੰਘ | ਵਾਰਡ ਨੰਬਰ: 29 ਤੋਂ ਵਾਰਡ ਪ੍ਰਧਾਨ ਅਮਨਦੀਪ ਸਿੰਘ , ਜਤਿੰਦਰ ਸਿੰਘ ਹੈਪੀ | ਸਰਬਜੀਤ ਸਿੰਘ ਸੋਨਾ ਸ:- ਮਨਮੋਹਨ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

 

Fast News Punjab

Related Articles

Back to top button