ਤਾਜਾ ਖਬਰਾਂ
ਜਾਗਰੁਕਤਾ ਵੈਨ ਨੁੰ ਝੰਡੀ ਦੇ ਕੇ ਰਵਾਨਾ ਕੀਤਾ
ਅਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਲੋਕਾਂ ਨੂੰ 5 ਲੱਖ ਤੱਕ ਦੇ ਿੲਲਾਜ ਲੲੱੀ ਿਦੱਤੀ ਜਾ ਰਹੀ ਬੀਮਾ ਰਾਸ਼ੀ ਬਾਰੇ ਜਾਗਰੁਕਤਾ ਵੈਨ ਨੁੰ ਝੰਡੀ ਦੇ ਕੇ ਰਵਾਨਾ ਕੀਤਾ

ਮੋਗਾ 23 ਦਸੰਬਰ ( ਚਰਨਜੀਤ ਸਿੰਘ ) ਅੱਜ ਿਮਤੀ 23/12 ਨੂੰ ਿਸਵਲ ਸਰਜਨ ਮੋਗਾ ਡਾ ਹਤਿੰਦਰ ਕਲੇਰ ਵੱਲੋਂ ਅਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਲੋਕਾਂ ਨੂੰ 5 ਲੱਖ ਤੱਕ ਦੇ ਿੲਲਾਜ ਲੲੱੀ ਿਦੱਤੀ ਜਾ ਰਹੀ ਬੀਮਾ ਰਾਸ਼ੀ ਬਾਰੇ ।ਜਾਗਰੁਕਤਾ ਵੈਨ ਨੁੰ ਝੰਡੀ ਦੇ ਕੇ ਰਵਾਨਾ ਕੀਤਾ ਿਗਆ ਿੲਸ ਮੋਕੇ ਉਂਨਾਂ ਨਾਲ ਿਡਪਟੀ ਮੈਡੀਕਲ ਕਮਿਸ਼ਨਰ ਡਾ ਰਾਜੇਸ਼ ਅੱਤਰੀ, ਸਹਾਿੲਕ ਿਸਵਲ ਸਰਜਨ ਡਾ ਜਸਵੰਤ ਿਸੰਘ ,ਿਜਲਾ ਪਰਿਵਾਰ ਭਲਾਈ ਅਫਸਰ ਡਾ ਰੁਪਿੰਦਰ ਕੱੋਰ ,ਿਜਲਾ ਮਾਸ ਮੀਡੀਆ ਅਫਸਰ ਸ੍ਰੀਮਤੀ ਿਕ੍ਰਸ਼ਨਾ ਸ਼ਰਮਾ ਅਤੇ ਨਰਸਿੰਗ ਸਕੂਲ ਦੇ ਿਵਿਦਿਆਰਥੀ ਅਤੇ ਟੱੀਚਰ ਸ਼ਾਿਮਲ ਹੋਏ । ਿੲਸ ਮੋਕੇ ਬੋਲਦਿਆਂ ਉਨਾ ਨੇ ਿਕਹਾ ਿਕ ਿੲਹ ਜਾਗਰੁਕਤਾ ਵੈਨਮੋਗਾ ਿਜਲੇ ਦੇ ਸਾਰੇ ਬਲਾਕਾਂ ਿਵਚ ਅਤੇ ਪੇਂਡੂ ਖੇਤਰਾਂ,ਸਲੰਮ ਏਰੀਏ ਿਵੱਚ ਜਾਏਗੀ ਅਤੇ ਲੋਕਾਂ ਨੂੰ ਜਾਗਰੁਕ ਕਰੇਗੀ ।ਿੲਸ ਮੋਕੇ ਡਾ ਰਾਜੇਸ਼ ਅੱਤਰੀ ਨੇ ਦੱਿਸਆ ਿਕ ਿੲਹ ਵੈਨ ਮੋਗਾ ਿਜਲੇ ਿਵੱਚ ਅੱਜ ਿਮਤੀ 23/12 ਤੋਂ 10 ਜਨਵਰੀ ਤੱਕ ਲੋਕਾਂ ਜਾਗਰੁਕ ਕਰੇਗੀ ਤਾਂ ਜੋ ਹਰੇਕ ਲੋੜਵੰਦ ਿੲਸਦਾ ਲਾਭ ਲੈ ਸਕੇ ।





