ਆਦਰਸ਼ ਦਸਹਿਰਾ ਕਮੇਟੀ ਰਜਿ. ਧਰਮਕੋਟ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਸ਼ੁਭ ਵਿਆਹ ਦਾ ਆਯੋਜਨ,15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਕੱਢੀ ਜਾਵੇਗੀ ਸ਼ਾਹੀ ਰਾਮ ਬਰਾਤ
( ਚਰਨਜੀਤ ਸਿੰਘ ) ਆਦਰਸ਼ ਦਸਹਿਰਾ ਕਮੇਟੀ ਰਜਿਸਟਰਡ ਧਰਮਕੋਟ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਪਾਵਨ ਵਿਆਹ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ 15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਲਾਲਾ ਗੋਪੀ ਮੱਲ ਨੋਹਰੀਆ ਸਰਾਂ ਤੋਂ ਭਗਵਾਨ ਸ਼੍ਰੀ ਰਾਮ […]
Continue Reading
