ਤਾਜ਼ਾ ਖਬਰਾਂ
-
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਵਿੱਚ ਰੀਪਰ ਚਲਾਉਣ ਤੇ ਲਗਾਈ ਪੂਰਨ ਪਾਬੰਦੀ
ਮੋਗਾ, 1 ਅਕਤੂਬਰ: ਕਿਸਾਨ ਝੋਨੇ ਦੀ ਫ਼ਸਲ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਤੁਰੰਤ ਬਾਅਦ ਆਪਣੇ ਖੇਤਾਂ ਵਿੱਚ ਰੀਪਰ ਚਲਾ…
Read More » -
ਸੀਜਨ ਦੌਰਾਨ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਵਿਸ਼ੇਸ਼ ਪੁਲਿਸ ਸੁਰੱਖਿਆ ਤੇ ਪੀ.ਸੀ.ਆਰ ਦਾ ਪ੍ਰਬੰਧ ਕਰਨ ਦੀ ਹਦਾਇਤ
ਮੋਗਾ, 30 ਸਤੰਬਰ (Charanjit Singh) – ਝੋਨੇ ਦੇ ਸੀਜਨ ਦੌਰਾਨ ਕਿਸਾਨਾਂ, ਆੜਤੀਆਂ, ਮਜਦੂਰਾਂ, ਸ਼ੈਲਰ ਮਾਲਕਾਂ ਆਦਿ ਕਿਸੇ ਵੀ ਵਰਗ ਨੂੰ…
Read More » -
ਕਮਿਸ਼ਨਰ ਨਗਰ ਨਿਗਮ ਮੋਗਾ ਵੱਲੋਂ ”ਸਵੱਛਤਾ ਹੀ ਸੇਵਾ” ਪ੍ਰੋਗਰਾਮ ਤਹਿਤ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦਾ ਦੌਰਾ
ਮੋਗਾ, 27 ਸਤੰਬਰ (Charanjit Singh) -ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਨੂੰ 10 ਸਾਲ ਪੂਰੇ ਹੋ ਚੁੱਕੇ…
Read More » -
ਪੰਚਾਇਤੀ ਚੋਣਾਂ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਾਮਜ਼ਦਗੀ ਮਿਤੀਆਂ ਬਾਰੇ ਸਪਸ਼ਟੀਕਰਨ
ਮੋਗਾ, 27 ਸਤੰਬਰ (Charanjit Singh)- ਪੰਚਾਇਤ ਚੋਣਾਂ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਸਪੱਸ਼ਟ ਕੀਤਾ ਹੈ ਕਿ…
Read More » -
ਗ੍ਰਾਮ ਪੰਚਾਇਤ ਚੋਣਾਂ ਦੇ ਰਾਖਵੇਂਕਰਨ ਦੀਆਂ ਸੂਚੀਆਂ ਬੀ.ਡੀ.ਪੀ.ਓ ਦਫ਼ਤਰਾਂ ਵਿਖੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ‘ਤੇ ਉਪਲਬਧ : ਡਿਪਟੀ ਕਮਿਸ਼ਨਰ
ਮੋਗਾ, 27 ਸਤੰਬਰ (Charanjit Singh) -ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੀਆਂ 340 ਗ੍ਰਾਮ…
Read More » -
ਪੰਜਾਬ ਸਰਕਾਰ ਦਾ ਜ਼ਿਲ੍ਹਾ ਮੋਗਾ ਨੂੰ ਤੋਹਫਾ – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਹੋਵੇਗਾ ਵਿਸਤਾਰ
ਮੋਗਾ, 25 ਸਤੰਬਰ (Charanjit Singh) – ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ…
Read More » -
ਨਗਰ ਨਿਗਮ ਵੱਲੋਂ ਡੇਂਗੂ,ਮਲੇਰੀਆ ਅਤੇ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਾਅ ਲਈ ਵਾਰਡਵਾਇਜ਼ ਫਾਗਿੰਗ ਦੀ ਸ਼ੁਰੂਆਤ
ਮੋਗਾ 24 ਸਤੰਬਰ:ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਦੀਆਂ ਭਿਆਨਕ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਇਸ ਤਹਿਤ ਡੇਂਗੂ ਅਤੇ ਮਲੇਰੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਤੋਂ ਸ਼ਹਿਰ ਵਾਸੀਆਂ ਦੇ ਬਚਾਅ ਲਈ ਵਾਰਡਵਾਇਜ਼ ਫਾਗਿੰਗ ਮਸ਼ੀਨ ਨਾਲ ਮਿਤੀ 25 ਸਤੰਬਰ ਤੋਂ ਫਾਗਿੰਗ ਸਪਰੇਅ ਸ਼ੁਰੂ ਕੀਤੀ ਜਾ ਰਹੀ ਹੈ। ਇੱਕ ਦਿਨ ਵਿੱਚ ਸ਼ਹਿਰ ਦੇ 2 ਵਾਰਡਾਂ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਕਵਰ ਕੀਤਾ ਜਾਵੇਗਾ। ਹਰੇਕ ਵਾਰਡ ਵਿੱਚ ਸੁੱਚਜੇ ਢੰਗ ਨਾਲ ਫਾਗਿੰਗ ਸਪਰੇਅ ਨੂੰ ਯਕੀਨੀ ਬਣਾਇਆ ਜਾਵੇਗਾਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਇਸ ਸ਼ਡਿਊਲ ਮੁਤਾਬਿਕ ਮਿਤੀ 25 ਸਤੰਬਰ 2024 ਨੂੰ ਵਾਰਡ ਨੰਬਰ 01 ਅਤੇ 02, ਮਿਤੀ 26 ਸਤੰਬਰ ਨੂੰ ਵਾਰਡ ਨੰਬਰ 03 ਅਤੇ 04, ਮਿਤੀ 27 ਸਤੰਬਰ ਨੂੰ ਵਾਰਡ ਨੰਬਰ 47 ਅਤੇ 48, ਮਿਤੀ 28 ਸਤੰਬਰ ਨੂੰ ਵਾਰਡ ਨੰਬਰ 49 ਅਤੇ 50, ਮਿਤੀ 30 ਸਤੰਬਰ ਨੂੰ ਵਾਰਡ ਨੰਬਰ 05 ਅਤੇ 06 ਨੂੰ ਵਾਇਜ਼ ਫਾਗਿੰਗ ਕੀਤੀ ਜਾਵੇਗੀਇਸੇ ਤਰ੍ਹਾਂ ਮਿਤੀ 01 ਅਕਤੂਬਰ 2024 ਵਾਰਡ ਨੰਬਰ 07 ਅਤੇ 08, ਮਿਤੀ 02 ਅਕਤੂਬਰ ਨੂੰ ਵਾਰਡ ਨੰਬਰ 43 ਅਤੇ 44, ਮਿਤੀ 03 ਅਕਤੂਬਰ ਨੂੰ ਵਾਰਡ ਨੰਬਰ 45 ਅਤੇ 46, ਮਿਤੀ 04 ਅਕਤੂਬਰ ਨੂੰ ਵਾਰਡ ਨੰਬਰ 09 ਅਤੇ 10, ਮਿਤੀ 05 ਅਕਤੂਬਰ ਨੂੰ ਵਾਰਡ ਨੰਬਰ 11 ਅਤੇ 12, ਮਿਤੀ 07 ਅਕਤੂਬਰ ਨੂੰ ਵਾਰਡ ਨੰਬਰ 39 ਅਤੇ 40, ਮਿਤੀ 08 ਅਕਤੂਬਰ ਨੂੰ ਵਾਰਡ ਨੰਬਰ 41 ਅਤੇ 42, ਮਿਤੀ 09 ਅਕਤੂਬਰ ਨੂੰ ਵਾਰਡ ਨੰਬਰ 13 ਅਤੇ 14, ਮਿਤੀ 10 ਅਕਤੂਬਰ ਨੂੰ ਵਾਰਡ ਨੰਬਰ 15 ਅਤੇ 16 ਵਿੱਚ ਫਾਗਿੰਗ ਕੀਤੀ ਜਾਵੇਗੀਇਸ ਤੋਂ ਇਲਾਵਾ ਮਿਤੀ 11 ਅਕਤੂਬਰ 2024 ਨੂੰ ਵਾਰਡ ਨੰਬਰ 35 ਅਤੇ 36, ਮਿਤੀ 12 ਅਕਤੂਬਰ ਨੂੰ ਵਾਰਡ ਨੰਬਰ 37 ਅਤੇ 38, ਮਿਤੀ 14 ਅਕਤੂਬਰ ਨੂੰ ਵਾਰਡ ਨੰਬਰ 17 ਅਤੇ 18, ਮਿਤੀ 15 ਅਕਤੂਬਰ ਨੂੰ ਵਾਰਡ ਨੰਬਰ 19 ਅਤੇ 20, ਮਿਤੀ 16 ਅਕਤੂਬਰ ਨੂੰ ਵਾਰਡ ਨੰਬਰ 31 ਅਤੇ 32, ਮਿਤੀ 17 ਅਕਤੂਬਰ ਨੂੰ ਵਾਰਡ ਨੰਬਰ 33 ਅਤੇ 34, ਮਿਤੀ 18 ਅਕਤੂਬਰ ਨੂੰ ਵਾਰਡ ਨੰਬਰ 21 ਅਤੇ 22, ਮਿਤੀ 19 ਅਕਤੂਬਰ ਨੂੰ ਵਾਰਡ ਨੰਬਰ 23 ਅਤੇ 24, ਮਿਤੀ 21 ਅਕਤੂਬਰ ਨੂੰ ਵਾਰਡ ਨੰਬਰ 25 ਅਤੇ 26, ਮਿਤੀ 22 ਅਕਤੂਬਰ ਨੂੰ ਵਾਰਡ ਨੰਬਰ 27 ਅਤੇ 28, ਮਿਤੀ 23 ਅਕਤੂਬਰ ਨੂੰ ਵਾਰਡ ਨੰਬਰ 29 ਅਤੇ 30 ਵਿੱਚ ਫਾਗਿੰਗ ਕੀਤੀ ਜਾਵੇਗੀਉਨ੍ਹਾਂ ਕਿਹਾ ਕਿ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਸਹੀ ਤਰੀਕੇ ਨਾਲ ਅਮਲ ਵਿੱਚ ਲਿਆਉਣਾ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
Read More » -
”ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਮਹੇਸ਼ਰੀ ਵਿਖੇ ਬੂਟੇ ਲਗਾਏ
ਮੋਗਾ, 24 ਸਤੰਬਰ:-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੱਜ, ਪੰਜਾਬ ਤੇ ਹਰਿਆਣਾ ਹਾਈ…
Read More » -
ਨਿਹਾਲ ਸਿੰਘ ਵਾਲਾ ਦੇ ਪਿੰਡ ਰਾਉਕੇ ਕਲਾਂ ਵਿਖੇ ਲੱਗਾ ਜਨ ਸੁਣਵਾਈ ਕੈਂਪ
ਨਿਹਾਲ ਸਿੰਘ ਵਾਲਾ, 19 ਸਤੰਬਰ :-ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ…
Read More » -
“ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਤਹਿਤ ਕੋਰਟ ਕੰਪਲੈਕਸ ਨਿਹਾਲ ਸਿੰਘ ਵਾਲਾ ਵਿਖੇ ਲਗਾਏ ਬੂਟੇ
ਮੋਗਾ, 19 ਸਤੰਬਰ(Charanjit Singh):-ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਏਕ ਪੇੜ ਮਾਂ ਕੇ ਨਾਮ” ਗਲੋਬਲ ਮੁਹਿੰਮ ਦੇ…
Read More »