31 ਦਸੰਬਰ ਤੱਕ ਬਿਨ੍ਹਾਂ ਕਿਸੇ ਰਿਬੇਟ ਤੋਂ ਭਰਿਆ ਜਾ ਸਕੇਗਾ ਪ੍ਰਾਪਰਟੀ ਟੈਕਸ
ਮੋਗਾ 23 ਦਸੰਬਰ (Charanjit Singh ) ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਜਯੋਤੀ ਬਾਲਾ ਮੱਟੂ ਨੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਵਾਸੀ ਵਿੱਤੀ ਸਾਲ 2022-23 ਲਈ ਆਪਣਾ ਪ੍ਰਾਪਰਟੀ ਟੈਕਸ 31 ਦਸੰਬਰ, 2022 ਤੱਕ ਬਿਨ੍ਹਾਂ ਕਿਸੇ ਰਿਬੇਟ ਤੋਂ ਜਮ੍ਹਾਂ ਕਰਵਾ ਸਕਦੇ ਹਨ। ਮਿਤੀ 01-01-2023 ਤੋ 31-03-2023 ਤੱਕ ਪ੍ਰਾਪਰਟੀ ਟੈਕਸ ਜਮ੍ਹਾਂ […]
Continue Reading
