WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀਵਪਾਰ

ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਔਰਤ ਹੋਈ ਗੰਭੀਰ ਜ਼ਖਮੀ_

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਜੈਤੋ 16 ਦਸੰਬਰ ( ਤੀਰਥ ਸਿੰਘ ) ਚੜੵਦੀ ਕਲਾ ਸੇਵਾ ਸੁਸਾਇਟੀ ਦੇ ਐਂਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਨੇੜੇ ਜੈਲਦਾਰ ਦੇ ਪੈਟਰੋਲ ਪੰਪ ਕੋਲ ਕੋਟਕਪੂਰਾ ਤੋਂ ਐਕਟਿਵਾ ਸਵਾਰ ਆ ਔਰਤ ਜੈਤੋ ਵੱਲ ਆ ਰਹੀ ਸੀ ਅਚਾਨਕ ਉਸ ਅੱਗੇ ਇੱਕ ਅਵਾਰਾ ਪਸ਼ੂ ਆ ਗਏ ਤੇ ਐਕਟਿਵਾ ਸਵਾਰ ਔਰਤ ਆਪਣੀ ਐਕਟਿਵਾ ਦਾ ਸੰਤੁਲਨ ਖੋਹ ਬੈਠੀ ਤੇ ਐਕਟਿਵਾ ਖਤਾਨਾ ਵਿੱਚ ਜਾ ਡਿੱਗੀ ਅਤੇ ਗੰਭੀਰ ਜ਼ਖਮੀ ਹੋ ਗਈ ਸੂਚਨਾ ਮਿਲਦਿਆਂ ਹੀ ਚੜੵਦੀ ਕਲਾ ਸੇਵਾ ਸੁਸਾਇਟੀ ਮੀਤ ਸਿੰਘ ਮੀਤਾ , ਗੋਰਾ ਔਲਖ, ਟੀਮ ਸਮੇਤ ਪਹੁੰਚੇ ਤੇ ਗੰਭੀਰ ਜ਼ਖਮੀ ਔਰਤ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਲਿਆਂਦਾ ਜਿੱਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਜਿਸ ਦੀ ਪਹਿਚਾਣ ਸ਼ਾਲੂ(28ਸਾਲ) ਪਤਨੀ ਪ੍ਗਟ ਸਿੰਘ ਵਾਸੀ ਕੋਟਕਪੂਰਾ ਵਜੋਂ ਹੋਈ ਜੈਤੋ ਤੋਂ ਤੀਰਥ ਸਿੰਘ ਦੀ ਰਿਪੋਰਟ

 

 

 

 

 

Fast News Punjab

Related Articles

Back to top button