ਸਿੱਖਿਆਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀਵਪਾਰ
ਸੁਖਪ੍ਰੀਤ ਸਿੰਘ ਸਿੱਧੂ ਦੀ ਅੰਤਮ ਅਰਦਾਸ 7 ਜਨਵਰੀ 2022 ਨੂੰ ਮੋਗਾ ਵਿਖੇ
ਬੜੇ ਹੀ ਮਿਲਾਪੜੇ ਅਤੇ ਨੇਕ ਸੁਭਾਅ ਦੇ ਮਾਲਕ ਸਨ ਸੁਖਪ੍ਰੀਤ ਸਿੱਧੂ

ਮੋਗਾ 6 ਜਨਵਰੀ ( ਚਰਨਜੀਤ ਸਿੰਘ ) ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਇ , ਘਲੇ ਆਵਹਿ ਨਾਨਕਾ ਸਦੇ ਉਠਿ ਜਾਹਿ ਦੇ ਮਾਹਵਾਕ ਅਨੁਸਾਰ ਸੁਖਪ੍ਰੀਤ ਸਿੰਘ ਸਿੱਧੂ ( ਸੀਨੀਅਰ ਸਹਾਇਕ ਖੇਤੀ-ਬਾੜੀ ਵਿਭਾਗ ਮੋਗਾ ) ਜੋ ਕੇ ਬੜੇ ਹੀ ਮਿਲਾਪੜੇ ਅਤੇ ਨੇਕ ਸੁਭਾਅ ਦੇ ਮਾਲਕ ਸਨ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਉਨ੍ਹਾਂ ਦੀ ਆਤਮਾਂ ਦੀ ਸ਼ਾਂਤੀ ਲਈ ਰਖਾਏ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਮਿਤੀ 7-1-2022 ਨੂੰ ਦੁਪਿਹਰ 12 ਤੋਂ 1 ਵਜੇ ਤੱਕ ਗੁਰੂਦੁਆਰਾ ਬੀਬੀ ਕਾਹਨ ਕੋਰ , ਨੇੜੇ ਰੇਲਵੇ ਫਾਟਕ , ਮੇਨ ਬਜਾਰ ਮੋਗਾ ਵਿਖੇ ਪਵੇਗਾ ਆਪ ਜੀ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਸਨਿਮਰ ਬੇਨਤੀ ਹੈ ਜੀ । ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਜਰੂਰ ਸ਼ਾਮਿਲ ਹੋਣਾ ਜੀ ।





