ਐਸ ਕੇ ਐਮ ਪੰਜਾਬ ਦੀ ਜੇਤੂ ਰੈਲੀ ਸਮਰਾਲਾ ਵਿਖੇ 250 ਗੱਡੀਆਂ ਦਾ ਕਾਫਲਾ ਲੈਕੇ ਬੀਕੇਯੂ ਤੋਤੇਵਾਲ ਦੇ ਜੁਝਾਰੂ ਵਰਕਰ ਹੋਣਗੇ ਸ਼ਾਮਲ-ਸੁੱਖ ਗਿੱਲ ਮੋਗਾ
ਅੱਜ 24 ਅਗਸਤ ਨੂੰ ਸਵੇਰੇ 9 ਵਜੇ ਪਹਿਲਵਾਨ ਦੇ ਢਾਬੇ ਜਗਰਾਓਂ ਤੋਂ ਕਾਫਲਾ ਸਮਰਾਲੇ ਲਈ ਹੋਵੇਗਾ ਰਵਾਨਾਂ-ਕੇਵਲ ਸਿੰਘ ਖਹਿਰਾ,ਸੁੱਖ ਮੱਲ੍ਹੀ,ਤੀਰਥ ਖਹਿਰਾ,ਜਸਵੰਤ ਲੋਹਗੜ੍ਹ,ਦਾਨੇਵਾਲ,ਕਰਮੂੰਵਾਲ,ਹਰਦਾਸਾ,ਕੜਾਹੇਵਾਲਾ

ਐਸ ਕੇ ਐਮ ਪੰਜਾਬ ਦੀ ਜੇਤੂ ਰੈਲੀ ਸਮਰਾਲਾ ਵਿਖੇ 250 ਗੱਡੀਆਂ ਦਾ ਕਾਫਲਾ ਲੈਕੇ ਬੀਕੇਯੂ ਤੋਤੇਵਾਲ ਦੇ ਜੁਝਾਰੂ ਵਰਕਰ ਹੋਣਗੇ ਸ਼ਾਮਲ-ਸੁੱਖ ਗਿੱਲ ਮੋਗਾ
ਅੱਜ 24 ਅਗਸਤ ਨੂੰ ਸਵੇਰੇ 9 ਵਜੇ ਪਹਿਲਵਾਨ ਦੇ ਢਾਬੇ ਜਗਰਾਓਂ ਤੋਂ ਕਾਫਲਾ ਸਮਰਾਲੇ ਲਈ ਹੋਵੇਗਾ ਰਵਾਨਾਂ-ਕੇਵਲ ਸਿੰਘ ਖਹਿਰਾ,ਸੁੱਖ ਮੱਲ੍ਹੀ,ਤੀਰਥ ਖਹਿਰਾ,ਜਸਵੰਤ ਲੋਹਗੜ੍ਹ,ਦਾਨੇਵਾਲ,ਕਰਮੂੰਵਾਲ,ਹਰਦਾਸਾ,ਕੜਾਹੇਵਾਲਾ
ਧਰਮਕੋਟ,ਮੋਗਾ 23 ਅਗਸਤ ( ਚਰਨਜੀਤ ਸਿੰਘ)ਅੱਜ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਕੌਮੀ ਜਨਰਲ ਸਕੱਤਰ ਕੇਵਲ ਸਿੰਘ ਖਹਿਰਾ ਨੇ ਦੱਸਿਆ ਕੇ ਅੱਜ 24 ਅਗਸਤ ਦੀ ਸਮਰਾਲਾ ਵਿਖੇ ਹੋਣ ਜਾ ਰਹੀ ਜੇਤੂ ਰੈਲੀ ਵਿੱਚ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦਾ 250 ਗੱਡੀਆਂ ਦਾ ਕਾਫ਼ਲਾ ਸਵੇਰੇ 9 ਵਜੇ ਪਹਿਲਵਾਨ ਦੇ ਢਾਬੇ ਜਗਰਾਵਾਂ ਤੋਂ ਰਵਾਨਾਂ ਹੋਵੇਗਾ,ਸਾਰੇ ਜਿਲਿਆਂ ਦੇ ਆਗੂਆਂ ਨੂੰ ਬੇਨਤੀ ਹੈ ਕੇ ਸਾਰੇ ਜਿਲ੍ਹੇ ਆਪੋ ਆਵਦੇ ਪਿੰਡਾਂ ਤੋਂ ਸਵੇਰੇ 8 ਵਜੇ ਰਵਾਨਾ ਹੋ ਜਾਣ,ਮੋਗਾ,ਫਿਰੋਜਪੁਰ,ਤਰਨਤਾਰਨ,ਕਪੂਰਥਲਾ,ਫਾਜਿਲਕਾ,ਅੰਮ੍ਰਿਤਸਰ ਸਾਹਿਬ,ਇਹ ਸਾਰੇ ਜਿਲ੍ਹੇ 8:30 ਵਜੇ ਤੱਕ ਬੁੱਗੀਪੁਰਾ ਚੌਂਕ ਮੋਗਾ ਪਹੁੰਚ ਜਾਣ,ਅਤੇ ਬਾਕੀ ਸਾਰੇ ਜਿਲ੍ਹੇ 9 ਵਜੇ ਪਹਿਲਵਾਨ ਦੇ ਢਾਬੇ ਤੇ ਪਹੁੰਚ ਜਾਣ,ਹੁਸ਼ਿਆਰਪੁਰ,ਮੋਹਾਲੀ,ਪਟਿਆਲਾ ਲੁਧਿਆਣਾ ਜਿਲ੍ਹਾ ਸਮਰਾਲੇ ਨੇੜਲੇ ਨੀਲੋਂ ਨਹਿਰ ਤੋਂ ਅੱਗੇ ਚੰਡੀਗੜ੍ਹ ਰੋਡ ਟੋਲ ਪਲਾਜੇ ਤੇ ਜਗਰਾਓਂ ਤੋਂ ਚੱਲਣ ਵਾਲੇ ਕਾਫਲੇ ਦੀ ਉਡੀਕ ਕਰਨ,ਇਸ ਮੌਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਕੌਮੀ ਜਨਰਲ ਸਕੱਤਰ ਪੰਜਾਬ ਕੇਵਲ ਸਿੰਘ ਖਹਿਰਾ,ਧਰਮ ਸਿੰਘ ਸਭਰਾ ਮੀਤ ਪ੍ਰਧਾਨ ਪੰਜਾਬ,ਤੀਰਥ ਸਿੰਘ ਖਹਿਰਾ ਕੋਰ ਕਮੇਟੀ ਮੈਂਬਰ ਪੰਜਾਬ,ਰਣਯੋਧ ਸਿੰਘ ਕੋਟ ਈਸੇ ਖਾਂ ਕੋਰ ਕਮੇਟੀ ਮੈਂਬਰ ਪੰਜਾਬ,ਤਰਨਜੀਤ ਸਿੰਘ ਗਿੱਲ ਕਰਮੂੰਵਾਲਾ ਕੋਰ ਕਮੇਟੀ ਮੈਂਬਰ ਪੰਜਾਬ,ਕੁਲਬੀਰ ਸਿੰਘ ਕੰਗ ਤਹਿਸੀਲ ਪ੍ਰਧਾਨ ਜੀਰਾ,ਕੁਲਵੰਤ ਸਿੰਘ ਰਹੀਮੇਕੇ ਬਲਾਕ ਪ੍ਰਧਾਨ ਮਮਦੋਟ,ਗੁਰਨਾਮ ਸਿੰਘ ਅਬੋਹਰ ਜਿਲ੍ਹਾ ਪ੍ਰਧਾਨ ਫਾਜਿਲਕਾ,ਸਿੰਦਾ ਪ੍ਰਧਾਨ ਧੰਨਾਸ਼ਹੀਦ,ਧੰਨਵੰਤ ਸਿੰਘ ਪ੍ਰਧਾਨ ਹਰਾਜ,ਦੀਪ ਪ੍ਰਧਾਨ ਮੁਦਕੀ,ਨਿਰਵੈਰ ਸਿੰਘ ਪ੍ਰਧਾਨ ਮੌਜਗੜ੍ਹ ਮੱਖੂ,ਦਲਜੀਤ ਸਿੰਘ ਸਰਪੰਚ ਕੋਰ ਕਮੇਟੀ ਮੈਂਬਰ ਪੰਜਾਬ,ਸਾਹਬ ਸਿੰਘ ਦਾਨੇਵਾਲ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਗੁਰਜੀਤ ਸਿੰਘ ਭਿੰਡਰ ਕੜਾਹੇਵਾਲਾ ਯੂਥ ਪ੍ਰਧਾਨ ਬਲਾਕ ਫਤਿਹਗੜ੍ਹ ਪੰਜਤੂਰ,ਲਾਡੀ ਲਾਹੌਰੀਆ ਸ਼ਾਹਬੌਕਰ,ਜੋਗਿੰਦਰ ਸਿੰਘ ਸ਼ਾਹਬੌਕਰ,ਦਵਿੰਦਰ ਇਕਾਈ ਪ੍ਰਧਾਨ ਮੌਜੇਵਾਲਾ,ਗੁਰਚਰਨ ਸਿੰਘ ਢਿੱਲੋਂ ਤਹਿਸੀਲ ਪ੍ਰਧਾਨ ਧਰਮਕੋਟ,ਲਖਵਿੰਦਰ ਸਿੰਘ ਢੋਲੇਵਾਲਾ ਇਕਾਈ ਪ੍ਰਧਾਨ,ਸੁੱਖਾ ਸਿੰਘ ਸਰਪੰਚ ਢੋਲੇਵਾਲਾ ਮੀਤ ਪ੍ਰਧਾਨ,ਗੁਰਚਰਨ ਸਿੰਘ ਨੰਬਰਦਾਰ ਰਸੂਲਪੁਰ ਮੀਤ ਪ੍ਰਧਾਨ,ਭਿੰਦਰ ਬਾਬਾ ਰਸੂਲਪੁਰ ਇਕਾਈ ਪ੍ਰਧਾਨ,ਡਾ ਦਵਿੰਦਰ ਸਿੰਘ ਬਾਜੇਕੇ ਇਕਾਈ ਪ੍ਰਧਾਨ,ਕਾਰਜ ਸਿੰਘ ਬਾਜੇਕੇ ਮੀਤ ਪ੍ਰਧਾਨ,ਗੁਰਮੀਤ ਸਿੰਘ ਮੂਸੇਵਾਲਾ ਮੀਤ ਪ੍ਰਧਾਨ,ਨਿਸ਼ਾਨ ਸਿੰਘ ਮੂਸੇਵਾਲਾ ਸਰਕਲ ਪ੍ਰਧਾਨ,ਗੁਰਵਿੰਦਰ ਸਿੰਘ ਮੂਸੇਵਾਲਾ ਯੂਥ ਇਕਾਈ ਪ੍ਰਧਾਨ,ਸੁਖਵਿੰਦਰ ਸਿੰਘ ਸਰਪੰਚ ਮੂਸੇਵਾਲਾ ਸੀਨੀਅਰ ਮੀਤ ਪ੍ਰਧਾਨ,ਸੁੱਖ ਮੱਲ੍ਹੀ ਬੀਬੜੀ ਯੂਥ ਪ੍ਰਧਾਨ ਕਪੂਰਥਲਾ,ਸਰਬਜੀਤ ਯ,ਸੀਤਲ ਸਿੰਘ,ਅਵਤਾਰ ਸਿੰਘ,ਹਰਭਜਨ ਸਿੰਘ ਬਾਪੂ,ਜੋਗਾ ਸਿੰਘ,ਅਮਰਨਾਥ,ਜਗਪ੍ਰੀਤ,ਹਿੰਮਤਪ੍ਰੀਤ,ਲਵਪ੍ਰੀਤ,ਭਜਨ ਸਿੰਘ,ਕਪਤਾਨ ਸਿੰਘ,ਗੁਰਦੇਵ ਸਿੰਘ,ਆਸ਼ੂ,ਗੋਪੀ,ਸੁਖਜੀਤ ਸਿੰਘ,ਅਮਨਦੀਪ ਸਿੰਘ,ਜੋਨੀ ਸਾਰੇ ਕਪੂਰਥਲਾ ਜਿਲ੍ਹੇ ਤੋਂ 7 ਤੋਂ 10 ਗੱਡੀਆਂ ਲੈਕੇ ਪਹੁੰਚਣਗੇ,ਰਣਜੀਤ ਸਿੰਘ ਚੱਕ ਤਾਰੇਵਾਲਾ ਬਲਾਕ ਪ੍ਰਧਾਨ ਧਰਮਕੋਟ,ਗੋਰਾ ਜੀਂਦੜਾ ਇਕਾਈ ਪ੍ਰਧਾਨ,ਲੀਡਰ ਨੰਬਰਦਾਰ ਜੀਂਦੜਾ,ਲਖਬੀਰ ਗਿਆਨੀ ਧਰਮਕੋਟ,ਡਾ ਸਰਤਾਜ ਸਿੰਘ ਧਰਮਕੋਟ,ਰਮਨਦੀਪ ਸਿੰਘ ਰਸੂਲਪੁਰ ਆਈ ਟੀ ਸੈੱਲ ਇੰਚਾਰਜ,ਜਸਵੰਤ ਸਿੰਘ ਲੋਹਗੜ੍ਹ ਜਿਲ੍ਹਾ ਪ੍ਰਧਾਨ ਜਲੰਧਰ,ਜਸਬੀਰ ਸਿੰਘ ਭੱਦਮਾਂ,ਲਾਡੀ ਭੱਦਮਾਂ,ਸੁੱਖਾ ਸਰਪੰਚ ਘੋੜੀਆਂ ਵਾਲੇ ਇਕਾਈ ਪ੍ਰਧਾਨ,ਪਾਲ ਸਿੰਘ ਸਰਪੰਚ ਲੋਹਗੜ੍ਹ,ਗੁਰਦਿਆਲ ਸਿੰਘ ਸਰਪੰਚ ਝੁੱਗੀਆਂ,ਜਸਵੰਤ ਸਿੰਘ ਸਰਪੰਚ ਦਾਨੇ ਵਾਲਾ,ਜਰਨੈਲ ਸਿੰਘ ਇਕਾਈ ਪ੍ਰਧਾਨ ਦਾਨੇਵਾਲਾ,ਗੁਰਜਾਪ ਸਿੰਘ ਝੰਡਾ ਬੱਗਾ ਯੂਥ ਆਗੂ,ਪ੍ਰੀਤਾ ਵਾਰਿਸ ਵਾਲਾ,ਗੁਰਵਿੰਦਰ ਵਾਰਿਸ ਵਾਲਾ,ਪੱਪੂ ਜੋਗੇਵਾਲਾ ਕਬੱਡੀ ਖਿਡਾਰੀ,ਜੱਜ ਬੱਸ ਜੋਗੇਵਾਲਾ,ਜੱਸਾ ਸਰਪੰਚ,ਜੱਸਾ ਸਰਪੰਚ ਤੋਤੇਵਾਲ,ਦਲਜੀਤ ਸਿੰਘ ਬਾਬਾ ਉਧੋਵਾਲ,ਹਰਦੀਪ ਸਿੰਘ ਲਾਡੀ ਝੁੱਗੀਆਂ,ਗੁਰਪ੍ਰੀਤ ਪੀਤਾ ਮਿਸ਼ਰੀ ਵਾਲਾ,ਕੁਲਜੀਤ ਸਿੰਘ ਰੌਤਾ,ਚੰਦਨਦੀਪ ਰੌਂਤਾ,ਜਗਦੀਪ ਸਿੰਘ ਰੌਂਤਾ ਮੋਗਾ,ਗੁਰਪ੍ਰਤਾਪ ਸਿੰਘ ਤੋਤੇਵਾਲਾ,ਸੇਵਾ ਸਿੰਘ ਚੰਡੀਗੜ੍ਹ ਜਿਲ੍ਹਾ ਪ੍ਰਧਾਨ ਮੋਹਾਲੀ ਤੇ ਸਾਥੀ,ਕਾਲਾ ਝਾੜ ਸਾਹਿਬ,ਜੀਤ ਔਲਖ,ਰਣਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਇਕਾਈ ਘਲੋਟੀ ਦੇ ਸਾਰੇ ਮੈਂਬਰ,ਇਕਾਈ ਘੱਲ ਖੁਰਦ ਦੇ ਸਾਰੇ ਮੈਂਬਰ,ਗੁਰਪ੍ਰੀਤ ਪੀਤਾ ਫਿਰੋਜਸ਼ਾਹ,ਐਡਵੋਕੇਟ ਗੁਰਬੀਰ ਸਿੰਘ ਤੇ ਸਾਥੀ,ਮਲਕੀਤ ਸਿੰਘ ਰਾਜੇਵਾਲ ਸ਼ਹਿਰੀ ਪ੍ਰਧਾਨ ਸ਼ਾਹਕੋਟ,ਸੁਖਦੇਵ ਸਿੰਘ ਗੜਦੀਵਾਲਾ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ,ਬਾਜਵਾ ਸਾਬ ਤੇ ਸਾਥੀ ਫਗਵਾੜਾ ਅਤੇ ਸਾਥੀ ਕੱਲ੍ਹ ਦੀ ਕਿਸਾਨ ਰੈਲੀ ਵਿੱਚ ਹਰ ਪਿੰਡ ਚੋਂ ਪੰਜ-ਪੰਜ ਗੱਡੀਆਂ ਕੱਡਕੇ ਕਾਫਲੇ ਚ ਸ਼ਾਮਲ ਹੋਣ….




