ਤਾਜਾ ਖਬਰਾਂ
ਪੀਐਮ ਸ੍ਰੀ ਸਕੂਲ ਜਵਾਹਰ ਨਵੋਦਯਾ ਵਿਦਿਆਲਿਆ ਲੁਹਾਰੇ ਵਿਖੇ ਇਕ ਸਤੰਬਰ ਤੋਂ 15 ਸਤੰਬਰ ਤੱਕ ਸਵੱਛਤਾ ਪਖਵਾੜਾ ਮਨਾਇਆ।

ਚਰਨਜੀਤ ਸਿੰਘ(18-ਸਤੰਬਰ-2024):-ਇਸ ਪਖਵਾੜੇ ਵਿੱਚ ਬਹੁਤ ਸਾਰੀਆਂ ਗਤੀ ਵਿਧੀਆਂ ਕਰਵਾਈਆਂ ਗਈਆਂ ਜਿਨਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਮਿਲ ਜੁਲ ਕੇ ਭਾਗ ਲਿਆ ਇਸ ਵਿੱਚ ਪੌਦੇ ਲਗਾਉਣਾ ਕਲਾਸਾਂ ਦੀ ਸਫਾਈ ਕਰਵਾਉਣਾ ਕਰਮ ਸਫਾਈ ਕਰਮਚਾਰੀਆਂ ਨੂੰ ਸੇਫਟੀ ਬੂਟ ਅਤੇ ਦਸਤਾਨੇ ਵਗੈਰਾ ਦੇਣਾ ਬੱਚਿਆਂ ਨੂੰ ਕਰਵਾਏ ਗਏ ਮੁਕਾਬਲਿਆਂ ਅਧੀਨ ਪਹਿਲੇ ਦੂਜੇ ਤੇ ਤੀਸਰੇ ਨੰਬਰ ਤੇ ਆਏ ਹੋਏ ਬੱਚਿਆਂ ਨੂੰ ਇਨਾਮ ਦੇਣਾ ਆਦਿ ਸ਼ਾਮਿਲ ਸੀ। ਇਸ ਪ੍ਰਕਾਰ। ਸਵੱਛਤਾ ਫਖਵਾੜਾ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ ਇਸ ਵਿੱਚ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਇਨਾਮ ਦਿੱਤੇ ਗਏ ਇਹ ਇਨਾਮ ਪ੍ਰਿੰਸੀਪਲ ਰਕੇਸ਼ ਕੁਮਾਰ ਮੀਨਾਂ,ਵਾਈਸ ਪ੍ਰਿੰਸੀਪਲ ਨੰਦ ਲਾਲ ਅਤੇ ਬੀਐਲ ਮਹਿਰਾ ਨੇ ਪ੍ਰਦਾਨ ਕੀਤੇ ਇਸ ਪ੍ਰਕਾਰ ਇਹ ਪ੍ਰੋਗਰਾਮ ਸ੍ਰੀਮਤੀ ਕਿਰਨ ਕਟਾਰੀਆ ਸ੍ਰੀਮਤੀ ਹਰਪ੍ਰੀਤ ਕੌਰ ਦੁਆਰਾ ਸਾਰੇ ਸਟਾਫ ਦੇ ਯੋਗਦਾਨ ਨਾਲ ਪੂਰਨ ਕੀਤਾ ਗਿਆ ।





