WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਨਵਦੀਪ ਕੌਰ ਮੱਲੀਆਂ ਵਾਲਾਂ ਨੇ ਪ੍ਰਾਪਤ ਕੀਤੇ 6 ਬੈਂਡ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 15 ਸਤੰਬਰ ( ਦਵਿੰਦਰ ਕੁਮਾਰ , ਚਰਨਜੀਤ ਸਿੰਘ ) ਪੱਟੀ ਵਾਲੀ ਗਲੀ  ਸਥਿਤ ਗਲੋਰੀਅਸ ਕੋਚਿੰਗ ਸੈਂਟਰ ਅਤੇ ਕੈਨਨ ਸਕਾਲਰ ਦੀ ਵਿਦਿਆਰਥਣ ਨਵਦੀਪ ਕੌਰ ਪੁੱਤਰੀ ਗੁਰਦਿਆਲ ਸਿੰਘ, ਵਾਸੀ ਮੱਲੀਆ ਵਾਲ਼ਾ ਨੇ ਪਿਛਲੇ ਦਿਨੀਂ ਹੋਈ ਆਈਲੈਟਸ ਦੀ  ਪ੍ਰੀਖਿਆ ਵਿਚੋਂ  6 ਬੈਂਡ ( ਈਚ)  ਹਾਸਲ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਸੰਸਥਾ ਦੇ ਡਾਇਰੈਕਟਰ ਚਰਨਜੀਤ ਸਿੰਘ ਅਤੇ ਕੰਵਲਨੈਨ ਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਲੇਟੇਸਟ ਮਟੀਰੀਅਲ ਅਤੇ ਨਵੀਂ ਤਕਨੀਕ ਦੁਆਰਾ  ਵਧੀਆ ਕੋਚਿੰਗ ਦਿੱਤੀ ਜਾਂਦੀ ਹੈ । ਕੋਈ ਵੀ ਵਿਦਿਆਰਥੀ ਸੰਸਥਾ ਵਿਖੇ  ਆ ਕੇ ਆਈਲੈਟਸ ਅਤੇ ਵਿਦੇਸ਼ ਜਾਣ ਲਈ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ l ਇਸ ਮੌਕੇ  ਮਿਸ ਗੁਰਪ੍ਰੀਤ ਕੌਰ, ਰਮਨਦੀਪ ਕੌਰ , ਗਗਨਦੀਪ ਕੌਰ, ਸੰਧਆ  ਗਰਗ, ਰਾਹੁਲ ਕੁਮਾਰ , ਪੂਜਾ ਰਾਣੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ  ਹਾਜ਼ਰ ਸਨ l ਨਵਦੀਪ ਕੌਰ ਅਤੇ ਉਸਦੇ ਮਾਪਿਆਂ ਦਾ  ਸੰਸਥਾ ਵਲੋਂ  ਸ਼ਾਨਦਾਰ ਸਵਾਗਤ  ਕੀਤਾ ਗਿਆ , ਬਾਅਦ ਵਿੱਚ ਸਾਰੇ ਸਟਾਫ ਵਲੋਂ  ਕੇਕ ਕਟ ਕੇ  ਗਗਨਦੀਪ ਅਤੇ ਉਸਦੇ ਮਾਪਿਆਂ ਨੂੰ  ਵਧਾਈ ਦਿਤੀ ਗਈ ਅਤੇ ਯਾਦਗਾਰੀ ਚਿਨ ਦੇ ਕੇ ਸਨਮਾਨਤ ਕੀਤਾ ਗਿਆ । ਮੋਗਾ ਤੋਂ ਦਵਿੰਦਰ ਕੁਮਾਰ ਦੀ ਰਿਪਰੋਟ

Fast News Punjab

Related Articles

Back to top button