WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਐਸ.ਆਈ ਕਰਮਜੀਤ ਸਿੰਘ ਨੂੰ ਮਹਿਕਮਾ ਪੁਲਿਸ ਵਿਚੋਂ ਕੀਤਾ ਜਬਰੀ ਸੇਵਾ ਮੁੱਕਤ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 15 ਸਤੰਬਰ  ( Charanjit Singh ) ਸ੍ਰੀ ਧਰੂਮਨ ਐਚ ਨਿੰਬਾਲੇ /ਐਸ.ਐਸ.ਪੀ ਮੋਗਾ ਵੱਲੋ ਮੋਗਾ ਪੁਲਿਸ ਵਿਚ ਆਪਣੀ ਡਿਊਟੀ ਨੂੰ ਵਧੀਆ ਢੰਗ ਅਤੇ ਇਮਾਨਦਾਰੀ ਨਾਲ ਕਰਨ ਵਾਲਿਆਂ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਉਤਸਾਹਿਤ ਕੀਤਾ ਜਾ ਰਿਹਾ ਹੈ ਉਥੇ ਨਾਲ ਹੀ ਉਹਨਾਂ ਕਰਮਚਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੋ ਮਹਿਕਮਾ ਪੁਲਿਸ ਦਾ ਅਕਸ ਖਰਾਬ ਕਰ ਰਹੇ ਹਨ। ਐਸ.ਆਈ. ਕਰਮਜੀਤ ਸਿੰਘ ਨੰਬਰ 455/ਫਿਰੋਜਪੁਰ ਮੋਗਾ ਪੁਲਿਸ ਵਿਚ ਆਪਣੀ ਡਿਊਟੀ ਦੌਰਾਨ ਵੱਖ-ਵੱਖ ਥਾਣਿਆ ਵਿਚ ਐਸ.ਐਚ.ਓ ਵੀ ਰਿਹਾ ਹੈ ਅਤੇ ਜਿਸਦੇ ਖਿਲਾਫ ਮੁਕੱਦਮਾ ਨੰਬਰ 52 ਮਿਤੀ 03.05.2021 ਅ/ਧ 306 ਵਾਧਾ ਜੁਰਮ 3/4 ਐਸ ਸੀ ਅਤੇ ਐਸ.ਟੀ. ਐਕਟ ਅਤੇ ਮੁਕੱਦਮਾ ਨੰਬਰ 118 ਮਿਤੀ 23.08.2021 ਅ/ਧ 342 ਆਈ.ਪੀ.ਸੀ. ਥਾਣਾ ਬੱਧਨੀ ਕਲਾਂ ਰਜਿਸਟਰ ਹਨ ਅਤੇ ਪੁਲਿਸ ਮਹਿਕਮਾ ਦੀ ਵਿਭਾਗੀ ਪੜਤਾਲਾਂ ਵੀ ਪੈਡਿੰਗ ਹਨ । ਐਸ.ਆਈ ਕਰਮਜੀਤ ਸਿੰਘ ਦੇ ਖਿਲਾਫ ਮੁਕੱਦਮੇ ਦਰਜ ਹੋਣ ਅਤੇ ਆਪਣੀ ਨੌਕਰੀ ਤੋਂ ਲਗਾਤਾਰ ਗੈਰ ਹਾਜ਼ਰ ਰਹਿਣ ਕਾਰਨ ਅੱਜ ਮਿਤੀ 15-09-2021 ਤੋ ਮਹਿਕਮਾ ਪੁਲਿਸ ਵਿਚੋਂ ਜਬਰੀ ਸੇਵਾ ਮੁੱਕਤ ਕੀਤਾ ਗਿਆ ਹੈ।
Fast News Punjab

Related Articles

Back to top button