ਅਨੋਖੇ ਅਜੂਬੇਅਪਰਾਧਸਿੱਖਿਆਖੇਡਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਦੁਰਘਟਨਾਦੇਸ਼ਧਰਮਫੋਟੋ ਗੈਲਰੀਮਨੋਰੰਜਨਮੁਫਤ ਜੋਇਨ ਕਰੋਮੂਵੀ ਰੀਵਿਊਰਾਜਰਾਜਨੀਤੀਵਪਾਰਵਿਸ਼ਵ
ਲੋਕਾਂ ਵਿੱਚ ਸਾਖਰਤਾ ਫੈਲਦੀ ਹੈ ਤਾਂ ਵਿਕਾਸ ਸੌਖਾ ਹੋਵੇਗਾ — ‘ਯੂਥ ਵੀਰਾਂਗਣਾਏ’

ਮੋਗਾ 8 ਸਤੰਬਰ ( ਚਰਨਜੀਤ ਸਿੰਘ ) ਯੂਥ ਵੀਰਾਂਗਨੇ ਯੂਨਿਟ ਮੋਗਾ ਵੱਲੋਂ “ਅੰਤਰਰਾਸ਼ਟਰੀ ਸਾਖਰਤਾ ਦਿਵਸ” ਦੇ ਮੌਕੇ ‘ਤੇ ਬੋਹਨਾ ਚੌਕ’ ਸਥਿਤ ਸੁਰੇਂਦਰ ਪਬਲਿਕ ਸਕੂਲ ‘ਅਤੇ’ ਐਨ ਐਸ ਬਾਵਾ ਪਬਲਿਕ ਸਕੂਲ ‘ਵਿਖੇ ਇੱਕ ਪ੍ਰੇਰਣਾਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇ ਪ੍ਰਿੰਸੀਪਲ ਨਿਰਮਲ ਬਾਵਾ ਅਤੇ ਪ੍ਰਿੰਸੀਪਲ ਬਬੀਤਾ ਜੀ ਨੇ ਆਪਣਾ ਭਰਭੂਰ ਯੋਗਦਾਨ ਪਾਇਆ। ਯੁਵਾ ਵੀਰੰਗਨਾ ਸ਼ਿਵਾਨੀ ਕਾਲੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮਨੁੱਖ ਦੇ ਹੀ ਨਹੀਂ, ਸਮੁੱਚੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੀ ਹੈ ਇਸ ਲਈ ਸਾਨੂੰ ਸਭ ਨੂੰ ਸਿੱਖਿਅਤ ਹੋਣਾ ਪਵੇਗਾ ਅਤੇ ਸਾਡੇ ਸਾਰੇ ਸਮਾਜ ਨੂੰ ਜਾਗਰਤ ਕਰਕੇ ਸਿਖਿਅਤ ਬਣਾਉਣਾ ਪਵੇਗਾ l ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪਰੋਟ



