ਚੰਦਭਾਨ ਦੀ ਡਰੇਨ ਕੋਲ ਮਿਲੀ ਇੱਕ ਦਿਮਾਗੀ ਪਰੇਸ਼ਾਨ ਔਰਤ

ਜੈਤੋ 26 ਸਤੰਬਰ ( ਤੀਰਥ ਸਿੰਘ ) ਨੋਜਵਾਨ ਵੈੱਲਫੇਅਰ ਸੁ਼ਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਬਠਿੰਡਾ ਰੋਡ ਨੇੜੇ ਪਿੰਡ ਚੰਦਭਾਨ ਡਰੇਨ ਦੇ ਪੁਲ ਕੋਲ ਨੇੜੇ ਸਰਾਬ ਠੇਕੇ ਕੋਲ ਇੱਕ ਦਿਮਾਗੀ ਪਰੇਸ਼ਾਨ ਔਰਤ ਬੈਠੀ ਹੈ ਤਰੁੰਤ ਸੂਚਨਾ ਮਿਲਦਿਆਂ ਹੀ ਨੋਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਪ੍ਧਾਨ ਨੀਟਾ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ ,ਮਾਸਟਰ ਕੁਲਦੀਪ ਸਿੰਘ, ਲਲਿਤ ਸਰਮਾਂ, ਐਬੂਲੈਂਸ ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਚੰਦਭਾਨ ਡਰੇਨ ਦੇ ਪੁਲ ਕੋਲ ਬੈਠੀ ਔਰਤ ਪਹੁੰਚੇ ਤੇ ਨਾਲ ਹੀ ਜੈਤੋ ਪੁਲਿਸ ਪ੍ਸਾਸਨ ਨੂੰ ਇਤਲਾਹ ਦਿੱਤੀ ਤੇ ਦਿਮਾਗੀ ਪਰੇਸ਼ਾਨ ਔਰਤ ਨੂੰ ਜੈਤੋ ਪੁਲਿਸ ਥਾਣਾ ਲਿਆਂਦਾ ਪਰ ਕੁਝ ਪੁੱਛਣ ਦੱਸਣ ਮੁਤਾਬਕ ਔਰਤ ਪੇ੍ਮਸਿਲਾੵ ਨਾਮੀ ਦੱਸਦੀ ਤੇ ਹੋਰ ਕੁਝ ਨਹੀਂ ਦੱਸ ਰਹੀ ਮੁੱਖ ਮੁਨਸ਼ੀ ਬਲਕਰਨ ਸਿੰਘ ਕਿਹਾ ਇਸਨੂੰ ਪਹਿਚਾਣ ਹੋਣ ਤੱਕ ਕਿਸੇ ਆਸਰਮ ਛੱਡ ਦਿੱਤਾ ਜਾਵੇ ਜਿਵੇਂ ਹੀ ਇਸਪਹਿਚਾਣ ਹੋਵੇ ਗੀ ਤਰੁੰਤ ਹੀ ਵਾਰਸਾਂ ਨੂੰ ਸੋਂਪ ਦਿੱਤਾ ਜਾਵੇਗਾ ਇਸ ਔਰਤ ਨੂੰ ਇਨਸਾਨੀਅਤ ਸੇਵਾ ਸੁਸਾਇਟੀ ਮੁਕਤਸਰ ਰੋਡ ਜੈਤੋ ਦੇ ਆਸਰਮ ਵਿੱਚ ਛੱਡ ਦਿੱਤਾ ਗਿਆ




