ਤਾਜਾ ਖਬਰਾਂਤਾਜ਼ਾ ਖਬਰਾਂਰਾਜਨੀਤੀ
ਜੁਗਾਡੂ ਰੇੜੀ ਵਾਲਿਆ ਦੀ ਮੋਗੇ ਦੀ ਐਮ ਐਲ ਏ ਅਮਨਦੀਪ ਅਰੋੜਾ ਨੇ ਲਈ ਸਾਰ

ਮੋਗਾ 24 ਅਗੁਸਤ ( ਚਰਨਜੀਤ ਸਿੰਘ ) ਜੁਗਾਡੂ ਰੇੜੀ ਵਾਲਿਆ ਦੀ ਮੋਗੇ ਦੀ ਐਮ ਐਲ ਏ ਅਮਨਦੀਪ ਅਰੋੜਾ ਨੇ ਲਈ ਸਾਰ ਅੱਜ ਜਗਸੀਰ ਸਿੰਘ ਜੱਸੀ ਵਾਰਡ ਨੰਬਰ 32 ਮੋਗਾ ਦੀ ਅਗਵਾਹੀ ਵਿਚ ਜੁਗਾੜੀ ਰੇਡਾ ਮੇਬਰਾ ਵਲੋਂ ਮੋਗੇ ਦੀ ਐਮ ਐਲ ਏ ਅਮਨਦੀਪ ਅਰੋੜਾ ਨੂੰ ਮੰਗ ਪੱਤਰ ਸੌਪਿਆ ਗਿਆ ਅਤੇ ਮੰਗ ਕੀਤੀ ਗਈ ਇਕ ਉਹਨਾ ਦੀ ਰੋਜੀ ਰੋਟੀ ਚਲਦੀ ਰਖੀ ਜਾਵੇ ਅਤੇ ਜੁਗਾਡੂ ਰੇੜੀ ਚਲਦੀ ਰਖੀ ਜਾਵੇ ਐਮ ਐਲ ਏ ਮੋਗਾ ਅਮਨਦੀਪ ਅਰੋੜਾ ਵਲੋਂ ਵਿਸ਼ਵਾਸ਼ ਦਵਾਇਆ ਗਿਆ ਕਿ ਸਭ ਕੁਝ ਉਹਨਾ ਦੇ ਧਿਆਨ ਵਿਚ ਹੈ ਉਹ ਬਣਦੀ ਕਾਰਵਾਈ ਕਰਨਗੇ ਇਸ ਮੌਕੇ ਕਿਰਤੀ ਪੇਂਡੂ ਮਜਦੂਰ ਏਕਤਾ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਤੇ ਵਾਰਡ 32ਦੇ ਪਰਧਾਨ ਇਕਬਾਲ ਸਿੰਘ ਕਾਲਾ ਤੇ ਤੋਂ ਇਲਾਵਾ ਸੁਖਦੇਵ ਸਿੰਘ, ਜਿਦੂ ਸਿੰਘ, ਰਵੀ, ਸੁਖਮੰਦਰ ਸਿੰਘ, ਮਦਨ ਲਾਲ ,ਕੁਲਦੀਪ ਸਿੰਘ ਬੱਬਲੂ,ਲਖਬੀਰ ਸਿੰਘ, ਦਰਸ਼ਨ ਸਿੰਘ ਲਖਵਿੰਦਰ ਸਿੱਘ ਅਜਮੇਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਮੈਬਰ ਸ਼ਾਮਿਲ ਸਨ ਮੋਗਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ




