
ਮੋਗਾ 28 ਅਗਸਤ (ਚਰਨਜੀਤ ਸਿੰਘ)
ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ ਘਰ ਰੋਜਗਾਰ ਤਹਿਤ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਫ੍ਰੀ ਆਨਲਾਈਨ ਕੋਚਿੰਗ ਕਲਾਸਾ ਸ਼ਰੂ ਕੀਤੀ ਜਾ ਰਹੀ ਹੈ।
✨ ਇਨ੍ਹਾਂ ਕੋਚਿੰਗ ਕਲਾਸਾਂ ਰਾਹੀਂ ਸਟੇਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ ਜਿਵੇਂ ਕਿ – ਪੰਜਾਬ ਪੁਲਿਸ, SSC/PSSSB
✨ਇਹ ਕੋਚਿੰਗ ਕਲਾਸਾਂ ਆਨਲਾਈਨ ਮੋਡ ਵਿਚ ਹੋਵੇਗੀ।
✨ ਇਹ ਕੋਰਸ 4 ਮਹੀਨੇ ਦਾ ਹੋਵੇਗਾ।
✨ਹੋਰ ਰੋਜ਼ 90 ਮਿੰਟ ਦੇ 2 ਬੈਚ ਹੋਣਗੇ ਅਤੇ ਹਫਤੇ ਵਿੱਚ 6 ਦਿਨ ਚਲਣਗੇ।
✨ ਇਹ ਕੋਚਿੰਗ September-2021 ਦੇ ਪਹਿਲੇ ਹਫਤੇ ਤੋਂ ਸ਼ਰੂ ਹੋਏਗੀ ਜਿਸ ਵਿੱਚ ⚡ਪੰਜਾਬ ਪੁਲਿਸ⚡ ਅਤੇ ⚡ਕਲੈਰੀਕਲ Exam⚡ ਦੀ ਤਿਆਰੀ ਕਰਵਾਈ ਜਾਵੇਗੀ।
ਜਲਦੀ ਤੋ ਜਲਦੀ ਇਸ ਲਿੰਕ ਰਾਹੀਂ ਅਪਲਾਈ ਕਰੋ। https://www.eduzphere.com/freegovtexams ਹੋਰ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਹੈਲਪ ਲਾਈਨ ਨੰ:6239266860 ਤੇ ਸਪੰਰਕ ਕਰ ਸਕਦੇ ਹੋ।




