WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਸਿੱਖਿਆਤਾਜਾ ਖਬਰਾਂਦੇਸ਼ਰਾਜਵਪਾਰ

ਨੋਜਵਾਨ ਵੈਲਫੇਅਰ ਸੋਸਾਇਟੀ ਜੈਤੋ ਨੇ ਗੰਭੀਰ ਜ਼ਖਮੀ ਗਊ ਨੂੰ ਗਊਸ਼ਾਲਾ ਵਿੱਚ ਲਿਆਂਦਾ ਤੇ ਉਸ ਦੇ ਜਖਮਾਂ ਤੇ ਮੱਲੵਮ ਪੱਟੀ ਕੀਤੀ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਜੈਤੋ ੨੧ ਜੂਨ ( ਤੀਰਥ ਸਿੰਘ  ਅੱਜ ਸਵੇਰੇ ਕਿਸੇ ਰਾਹਗੀਰ ਨੇ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਐਮਰਜੈਂਸੀ ਫੋਨ ਨੰਬਰ ਤੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ ਪਿੰਡ ਡੇਲਿਆਂ ਵਾਲੀ ਤੇ ਰੋੜੀਕਪੂਰਾ ਮੇਨ ਸੜਕ ਦੇ ਕਿਨਾਰੇ ਉੱਤੇ ਗੰਭੀਰ ਜ਼ਖਮੀ ਗਊ ਪਈ ਹੈ ਤੇ ਉਹ ਚੱਲ ਨਹੀ ਸਕਦੀ ਤੇ ਉਸ ਨੇ ਇਹ ਵੀ ਦੱਸਿਆ ਕਿ ਲੋਕ ਕਿਸੇ ਵਹੀਕਲ ਤੇ ਪੰਜ ਸੱਤ ਪਸ਼ੂ ਲੱਦ ਕੇ ਚੱਲਦੇ ਵਹੀਕਲ ਵਿੱਚੋਂ ਧੱਕਾ ਦੇ ਦਿੰਦੇ ਹਨ ਇਹ ਗੰਭੀਰ ਜ਼ਖਮੀ ਗਊ ਵੀ ਉਨ੍ਹਾਂ ਹੀ  ਲੋਕਾਂ ਦੀ ਜਖ਼ਮੀ ਕੀਤੀ ਹੋ ਸਕਦੀ ਹੈ ਸੂਚਨਾ ਮਿਲਦਿਆਂ ਹੀ ਨੋਜਵਾਨ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਸੇਂਖਰ ਸਰਮਾਂ, ਰਾਹੁਲ ਬਾਂਸਲ, ਸੈਕਟਰੀ ਅਮਿੰਤ ਮਿੱਤਲ, ਜੋਨੀ ਜਿੰਦਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ ਮੋਕੇ ਤੇ ਪਹੁੰਚੇ ਗੰਭੀਰ ਜ਼ਖਮੀ ਗਊ ਚੁੱਕ ਕੇ ਬੇਸਹਾਰਾ ਗਊਸ਼ਾਲਾ ਵਿੱਚ ਲਿਆਂਦਾ ਤੇ ਉਸ ਦੇ ਜਖਮਾਂ ਤੇ ਮੱਲੵਮ ਪੱਟੀ ਕੀਤੀ  ਜੈਤੋ ਤੋਂ ਤੀਰਥ ਸਿੰਘ ਦੀ ਰਿਪੋਰਟ

Fast News Punjab

Related Articles

Back to top button