ਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਹਰ ਮਹੀਨੇਂ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਨੂੰ ਪੱਕਾ ਰਾਸ਼ਨ ਦਿੱਤਾ

ਮਿਤੀ 02 06 2022 Jaito, (Tirath Singh): ਪ੍ਰਭੂ ਸੇਵਾ ਸੋਸਾਇਟੀ ਜੈਤੋ ਵੱਲੋਂ ਹਰ ਮਹੀਨੇਂ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਨੂੰ ਪੱਕਾ ਰਾਸ਼ਨ ਦਿੱਤਾ ਜਾਂਦਾ ਹੈ ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਜਗਦੀਸ਼ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਰਾਸ਼ਨ ਪਿੰਡਾਂ ਵਿੱਚ ਸਰਵੇ ਕਰਕੇ ਲੋੜਵੰਦਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਤੇ ਸੋਸਾਇਟੀ ਵਲੋਂ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੀ ਵੰਡਿਆਂ ਜਾਂਦੀਆਂ ਹਨ ਇਸ ਮੌਕੇ ਸੋਸਾਇਟੀ ਦੇ ਮੈਂਬਰ ਜਸਪ੍ਰੀਤ ਸਿੰਘ ਡਿਪਟੀ ਕੋਟਕਪੂਰਾ ਬੱਬੂ ਡਾਕਟਰ ਲਾਡੀ ਹੇਅਰ ਰਣਜੀਤ ਢੱਲਾ ਜਗਸੀਰ ਸ਼ਰਮਾ ਪਵਨ ਡਾਕਟਰ ਗੁਰਚਰਨ ਟੇਲਰ ਚਹਿਲ ਸੁਖਚੈਨ ਲਖਵਿੰਦਰ ਸਿੰਘ ਫੋਜੀ ਆਦਿ ਸੋਸਾਇਟੀ ਮੈਂਬਰ ਮੌਜੂਦ ਸਨ




