WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਟੀ.ਐਲ.ਐਫ ਸਕੂਲ ਦੇ 12 ਵੀਂ ਕਲਾਸ ਦੇ ਵਿਦਿਆਰਥੀਆਂ ਨੇ ਟਰਮ-1 ਪ੍ਰੀਖਿਆਂ ਵਿਚ ਮਾਰੀਆਂ ਮੱਲ੍ਹਾਂ

*ਮੈਡੀਕਲ ਵਿਚ ਗਰਿਮਾ ਧਵਨ 96.4 ਫੀਸਦੀ ਅੰਕ ਲੈ ਕੇ ਸਕੂਲ ਵਿਚ ਟਾਪਰ ਰਹੀ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 21 ਮਾਰਚ ( Charanjit Singh  )-ਸੀ.ਬੀ.ਐਸ.ਈ ਬੋਰਡ ਵੱਲੋਂ ਬਾਹਰਵੀਂ ਕਲਾਸ ਸੈਸ਼ਨ 2021-22 ਟਰਮ-1 ਦੇ ਐਲਾਨ ਕੀਤੇ ਗਏ ਨਤੀਜਿਆ ਵਿਚ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰਦੇ ਹੋਏ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਸਕੂਲ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ। ਉਹਨਾਂ ਦੱਸਿਆ ਕਿ ਸਕੂਲ ਦੀ ਮੈਡੀਕਲ ਵਿਚ ਗਰਿਮਾ ਧਵਨ 96.4 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿਚ ਟਾਪਰ ਰਹੀ। ਇਸ ਪ੍ਰਕਾਰ ਕਾਮਰਸ ਵਿਚ ਜਸ਼ਨਪ੍ਰੀਤ ਸਿੰਘ ਨੇ 88.6 ਫੀਸਦੀ ਤੇ ਨਾਨ ਮੈਡੀਕਲ ਵਿਚ ਗੁਰਕੀਰਤ ਸਿੰਘ ਨੇ 892 ਫੀਸਦੀ ਅੰਕ ਹਾਸਲ ਕੀਤੇ ਹਨ। ਇਸ ਪ੍ਰਕਾਰ ਮਨਿੰਦਰ ਸਿੰਘ ਨੇ ਆਰਟਸ ਵਿਚ 87.6 ਫੀਸਦੀ, ਜਤਿਨ ਬਾਂਸਲ ਨੇ ਆਰਟਸ ਵਿਚ 86 ਫੀਸਦੀ, ਕਾਮਰਸ ਵਿਚ ਨਵਦੀਪ ਕੌਰ ਨੇ 88.8 ਫੀਸਦੀ, ਕਾਮਰਸ ਵਿਚ ਖੁਸ਼ਦੀਪ ਕੌਰ ਨੇ 87.2 ਫੀਸਦੀ, ਕਾਮਰਸ ਵਿਚ ਮਨਪ੍ਰੀਤ ਕੌਰ ਨੇ 85.6 ਫੀਸਦੀ, ਜਤਿਨ ਬਾਂਸਲ ਨੇ ਆਰਟਸ ਵਿਚ 86 ਫੀਸਦੀ, ਕਾਮਰਸ ਵਿਚ ਨਵਦੀਪ ਕੌਰ ਨੇ 88.8 ਫੀਸਦੀ, ਕਾਮਰਸ ਵਿਚ ਖੁਸ਼ਦੀਪ ਕੌਰ ਨੇ 87.2 ਫੀਸਦੀ, ਕਾਰਸ ਵਿਚ ਮਨਪ੍ਰੀਤ ਕੌਰ ਨੇ 85.6 ਫੀਸਦੀ ਅੰਕ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ 99.9 ਫੀਸਦੀ ਵਿਦਿਆਰਥੀਆਂ ਨੇ 80 ਫੀਸਦੀ ਤੋਂ ਉਪਰ ਅੰਕ ਹਾਸਲ ਕੀਤੇ ਹਨ। ਉਹਨਾਂ ਕਿਹਾ ਕਿ ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਉਹਨਾਂ ਕਿਹਾ ਕਿ ਅਸੀਂ ਯਕੀਨ ਦੁਆਉਂਦੇ ਹਾਂ ਕਿ ਟਰਮ-2 ਦੇ ਨਤੀਜੇ ਵਿਚ 100 ਫੀਸਦੀ ਵਿਦਿਆਰਥੀ ਇਸ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕਰਨਗੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਸੀ.ਬੀ.ਐਸ.ਈ ਦੀ ਦਸਵੀਂ ਕਲਾਸ ਟਰਮ-1 ਦੇ ਨਤੀਜੇ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ  ਮੱਲ੍ਹਾਂ ਮਾਰੀਆ ਸਨ। ਇਸ ਮੌਕੇ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ, ਪਿ੍ਰੰਸੀਪਲ ਸਮਰਿਤੀ ਭੱਲਾ, ਅਕੈਡਮਿਕ ਡੀਨ ਜੈ ਸਿੰਘ ਰਾਜਪੂਤ, ਅਕੈਡਮਿਕ ਐਡਵਾਈਜ਼ਰ ਰਮਨ ਬਾਂਸਲ, ਮੁੱਖ ਟੀਚਰ ਰੇਖਾ ਪਾਸੀ, ਸੀਨੀਅਰ ਕੋਆਡੀਨੇਟਰ ਗੁਰਸ਼ਰਨ ਕੌਰ ਤੇ ਹੋਰਨਾਂ ਟੀਚਰਾਂ ਨੇ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੀ ਮਿਹਨਤ ਤੇ ਸਫਲਤਾ ਲਈ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਉੱਜਵਲ ਭਵਿੱਖ ਲਈ ਵਧਾਈ ਦਿੱਤੀ।

 

 

 

fastnewspunjab

Related Articles

Back to top button