ਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਧਰਮਮਨੋਰੰਜਨਰਾਜਰਾਜਨੀਤੀਵਪਾਰ
ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ : ਨਿਰੋਲ ਸੇਵਾ ਗਰੁੱਪ

ਮੋਗਾ 15 ਅਗਸਤ ( ਚਰਨਜੀਤ ਸਿੰਘ ਮੋਗਾ ) ਪਿੰਡ ਭਲਾਈਆਣਾ ਦੀ ਸੰਸਥਾ ਨਿਰੋਲ ਸੇਵਾ ਗਰੁੱਪ ਵੱਲੋਂ ਆਜ਼ਾਦੀ ਦੀ 15ਵੀਂ ਵਰ੍ਹੇ ਗੰਢ ਮੌਕੇ ਗੁਰਦੁਆਰਾ ਕਮੇਟੀ ਵਾਲਾ ਸਾਹਿਬ ਵਿਖੇ ਬੂਟੇ ਲਗਾਏ ਗਏ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੌਕੇ ਗੁਰਪ੍ਰੀਤ ਸਿੰਘ ਸੋਨੀ ,ਡਾਕਟਰ ਅਸ਼ਵਨੀ ਕੁਮਾਰ ,ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ,ਹਰਮਨਦੀਪ ਸਿੰਘ, ਮਾਸਟਰ ਪਰਗਟ ਸਿੰਘ ,ਮਾਸਟਰ ਤਰਸੇਮ ਕੁਮਾਰ ,ਕੁਲਦੀਪ ਸਿੰਘ ਅਤੇ ਜਗਦੀਸ਼ ਸਿੰਘ ਆਦਿ ਹਾਜ਼ਰ ਸਨ । ਮੋਗਾ ਤੋ ਚਰਨਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ




