ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 22ਵਾਂ ਸਥਾਪਨਾ ਦਿਵਸ
( ਚਰਨਜੀਤ ਸਿੰਘ ) ਪੰਜਾਬ ਗ੍ਰਾਮੀਣ ਬੈਂਕ ਵੱਲੋਂ ਆਪਣੇ 22 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਪੂਰਾ ਕਰਨ ‘ਤੇ *”22 Years of Excellence – Progress for every village, Promise for Every Future”* ਥੀਮ ਹੇਠ ਸਥਾਪਨਾ ਦਿਵਸ ਮਨਾਇਆ ਗਿਆ। ਧਰਮਕੋਟ ਗ੍ਰਾਮੀਣ ਬੈਂਕ ਮੈਨੇਜਰ ਮਨਧੀਰ ਸਿੰਘ ਧਰਮਕੋਟ, ਅਸਿਸਟੈਂਟ ਮੈਨੇਜਰ ਜਸਵੰਤ ਸਿੰਘ,ਦੀਪਕ ਸ਼੍ਰੀਵਾਸਤਵ ਅਸਿਸਟੈਟ,ਮਨੇਜਰ,ਪੰਕਜ ਕੁਮਾਰ ਆਸਿਸਟੈਟ ਮੈਨੇਜਰ, ਮੋਹਤ ਬਦਰਾ […]
Continue Reading
