WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
WhatsApp Image 2026-09-14 at 17.14.56
WhatsApp Image 2026-09-12 at 19.03.53
WhatsApp Image 2026-09-14 at 17.14.55
ਤਾਜਾ ਖਬਰਾਂ

ਹਲਕਾ ਧਰਮਕੋਟ ਦੀ ਸਿਆਸਤ ‘ਚ ਧਰੂ ਤਾਰੇ ਵਾਂਗ ਚਮਕਦਾ ਚਿਹਰਾ – ਕਾਂਗਰਸ ਦੇ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ

ਮਿਸ਼ਨ 2027 ਤਹਿਤ ਪਿੰਡ-ਪਿੰਡ ਮੀਟਿੰਗਾਂ ਦਾ ਸਿਲਸਿਲਾ ਜਾਰੀ, ਮਿਲ ਰਿਹਾ ਭਰਵਾਂ ਹੁੰਗਾਰਾ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

( ਚਰਨਜੀਤ ਸਿੰਘ)

ਹਲਕਾ ਧਰਮਕੋਟ ਦੀ ਸਿਆਸਤ ਵਿੱਚ ਜੇਕਰ ਕਿਸੇ ਚਿਹਰੇ ਦਾ ਨਾਮ ਸਭ ਤੋਂ ਵੱਧ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਤਾਂ ਉਹ ਹੈ ਕਾਂਗਰਸ ਪਾਰਟੀ ਦੇ ਇੱਕੋ-ਇੱਕ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਜਿਹਨਾਂ ਦਾ ਨਾਂਮ ਸਿਆਸਤ ਦੇ ਪਹੀਲੇ ਪੰਨਿਆਂ ਤੇ ਆਉਂਦਾ ਹੈ

ਸਵਰਗਵਾਸੀ ਸਰਦਾਰ ਬੰਤ ਸਿੰਘ ਚੇਅਰਮੈਨ ਦੇ ਲਾਡਲੇ ਪੁੱਤਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪਿਛਲੇ ਕਈ ਦਹਾਕਿਆਂ ਤੋਂ ਧਰਮਕੋਟ ਦੀ ਰਾਜਨੀਤੀ ਵਿੱਚ ਲਗਾਤਾਰ ਸਰਗਰਮ ਹਨ। ਤੀਖਣ ਬੁੱਧੀ ਦੇ ਮਾਲਕ, ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ, ਆਪਣੇ ਦਰਵਾਜ਼ੇ ‘ਤੇ ਆਏ ਹਰ ਇੱਕ ਦਾ ਮਾਣ-ਸਨਮਾਨ ਕਰਨ ਵਾਲੇ ਅਤੇ ਹਲਕੇ ਦੇ ਲੋਕ ਮੁੱਦਿਆਂ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਬੇਬਾਕ ਬੁਲਾਰੇ ਵਜੋਂ ਉਨ੍ਹਾਂ ਦੀ ਵੱਖਰੀ ਪਹਿਚਾਣ ਹੈ। ਉਹਨਾਂ ਵੱਲੋਂ ਕਿਸਾਨੀ ਵਲੋਂ ਦਿੱਲੀ ਧਰਨੇ ਦੌਰਾਨ ਕਿਸਾਨਾਂ ਲਈ ਦਿੱਲੀ ਜਾਣ ਲਈ ਫ੍ਰੀ ਬਸ ਸਰਵਿਸ ਦਿੱਤੀ ਹੜਾਂ ਦੋਰਾਨ ਲੋੜਵੰਦਾਂ ਨੂੰ ਘਰ ਘਰ ਰਾਸ਼ਨ ਵੰਡਿਆ ਕਰੋਨਾ ਕਾਲ ਦੋਰਾਨ ਵੀ ਲੋੜਵੰਦਾਂ ਦੀ ਹਰ ਇੱਕ ਤਰ੍ਹਾਂ ਦੀ ਸਹਾਇਤਾ ਕੀਤੀ ਗਈ

ਮਿਸ਼ਨ 2027 ਦੇ ਤਹਿਤ ਹਲਕਾ ਧਰਮਕੋਟ ਦੇ ਪਿੰਡ-ਪਿੰਡ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੌਰਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਭਾਰੀ ਗਿਣਤੀ ਵਿੱਚ ਹਾਜ਼ਰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹ ਹਰ ਇੱਕ ਦੇ ਦੁੱਖ-ਸੁੱਖ ਦੇ ਸਾਂਝੀ ਬਣਦੇ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼ਹਿਰੀ ਪ੍ਰਧਾਨ *ਧੀਰਜ ਕੁਮਾਰ ਗਰੋਵਰ* ਅਤੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਠੂਠਗੜ ਨੇ ਕਿਹਾ ਕਿ ਕਾਕਾ ਲੋਹਗੜ੍ਹ ਦੀ ਸਾਫ਼-ਸੁਥਰੀ ਅਤੇ ਸਿਧਾਂਤਕ ਸਿਆਸਤ ਕਰਕੇ ਹੀ ਅੱਜ ਹਲਕੇ ਦਾ ਹਰ ਵਰਗ ਉਨ੍ਹਾਂ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਹਲਕਾ ਧਰਮਕੋਟ ਤੋਂ ਕਾਂਗਰਸ ਦਾ ਝੰਡਾ ਬੁਲੰਦ ਕਰਨ ਲਈ ਉਹ ਦਿਨ-ਰਾਤ ਇੱਕ ਕਰ ਰਹੇ ਹਨ। ਸ਼ਹਿਰੀ ਪ੍ਰਧਾਨ ਧੀਰਜ ਕੁਮਾਰ ਗਰੋਵਰ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਠੂਠਗੜ ਨੇ ਕਿਹਾ ਸੁਖਜੀਤ ਸਿੰਘ ਕਾਕਾ ਲੋਹਗੜ੍ਹ 2027 ਦੀਆਂ ਚੋਣਾਂ ਵਿੱਚ ਹਲਕਾ ਧਰਮਕੋਟ ਤੋਂ ਵੱਡੀ ਲੀਡ ਨਾਲ ਜਿੱਤਣਗੇ ਅਤੇ ਇੱਕ ਵਾਰ ਫਿਰ ਹਲਕੇ ਦੀ ਸੇਵਾ ਕਰਨਗੇ

Fast News Punjab

Related Articles

Back to top button