WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
WhatsApp Image 2026-09-14 at 17.14.56
WhatsApp Image 2026-09-12 at 19.03.53
WhatsApp Image 2026-09-14 at 17.14.55
ਤਾਜਾ ਖਬਰਾਂ

ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 22ਵਾਂ ਸਥਾਪਨਾ ਦਿਵਸ

ਬੈਂਕ ਵੱਲੋਂ ਆਪਣੇ ਚੰਗੇ ਅਤੇ ਪੁਰਾਣੇ ਗਾਹਕਾਂ ਨੂੰ ਯਾਦਗਿਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

( ਚਰਨਜੀਤ ਸਿੰਘ )

ਪੰਜਾਬ ਗ੍ਰਾਮੀਣ ਬੈਂਕ ਵੱਲੋਂ ਆਪਣੇ 22 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਪੂਰਾ ਕਰਨ ‘ਤੇ *”22 Years of Excellence – Progress for every village, Promise for Every Future”* ਥੀਮ ਹੇਠ ਸਥਾਪਨਾ ਦਿਵਸ ਮਨਾਇਆ ਗਿਆ। ਧਰਮਕੋਟ ਗ੍ਰਾਮੀਣ ਬੈਂਕ ਮੈਨੇਜਰ ਮਨਧੀਰ ਸਿੰਘ ਧਰਮਕੋਟ, ਅਸਿਸਟੈਂਟ ਮੈਨੇਜਰ ਜਸਵੰਤ ਸਿੰਘ,ਦੀਪਕ ਸ਼੍ਰੀਵਾਸਤਵ ਅਸਿਸਟੈਟ,ਮਨੇਜਰ,ਪੰਕਜ ਕੁਮਾਰ ਆਸਿਸਟੈਟ ਮੈਨੇਜਰ, ਮੋਹਤ ਬਦਰਾ ਹੈਡ ਕੈਸ਼ੀਅਰ, ਨਿਸ਼ਾਨ ਸਿੰਘ ਗਨਮੈਨ ਤੋਂ ਇਲਾਵਾ ਬੈਂਕ ਸਟਾਫ ਅਤੇ ਬੈਂਕ ਦੇ ਅੰਦਰ ਆਏ ਹੋਏ ਗ੍ਰਾਹਕਾਂ ਦੀ ਹਾਜ਼ਰੀ ਵਿੱਚ ਧਰਮਕੋਟ ਪ੍ਰੈਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਜੋ ਕੇ ਧਰਮਕੋਟ ਗ੍ਰਾਮੀਣ ਬੈਂਕ ਦੀ ਬਰਾਂਚ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਆ ਰਹੇ ਹਨ ਅਤੇ ਬੈਂਕ ਦੇ ਹਰ ਔਖੇ ਸੌਖੇ ਵੇਲੇ ਨਾਲ ਖੜਦੇ ਹਨ ਨੂੰ ਬ੍ਰਾਂਚ ਵਿੱਚ ਬੁਲਾ ਕੇ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

ਇਸ ਮੌਕੇ ਬੈਂਕ ਵੱਲੋਂ ਆਪਣੇ ਸਾਰੇ ਗਾਹਕਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਬੈਂਕ ਭਵਿੱਖ ਵਿੱਚ ਵੀ ਪਿੰਡ-ਪਿੰਡ ਤੱਕ ਤਰੱਕੀ ਪਹੁੰਚਾਉਣ ਲਈ ਵਚਨਬੱਧ ਰਹੇਗਾ।

 

ਇਸ ਮੌਕੇ ਬੈਂਕ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਸਨਮਾਨ ਚਿੰਨ ਲੈਣ ਉਪਰੰਤ ਪ੍ਰੈਸ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਛਾਬੜਾ ਨੇ ਬੈਂਕ ਮੈਨੇਜਰ ਅਤੇ ਸਮੂਹ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਮੌਕੇ ਤੇ ਹਾਜ਼ਰ ਬੈਂਕ ਦੇ ਗਾਹਕਾਂ ਦੇ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਭਰਪੂਰ ਸਲਾਂਘਾ ਕੀਤੀ ਅਤੇ ਬੈਂਕ ਦੇ ਗਾਹਕਾਂ ਨੇ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਦੇ ਨਾਲ ਦੂਸਰੇ ਗਾਹਕਾਂ ਨੂੰ ਵੀ ਵੱਡੀ ਹੱਲਾਸ਼ੇਰੀ ਮਿਲਦੀ ਹੈ ਕਿ ਬੈਂਕ ਦੇ ਨਾਲ ਵਧੀਆ ਜੁੜਿਆ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਉਹਨਾਂ ਦਾ ਅਤੇ ਬੈਂਕ ਦਾ ਆਪਸੀ ਭਾਈਚਾਰਾ ਬਣਿਆ ਰਹੇ

Fast News Punjab

Related Articles

Back to top button