WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਧਰਮਕੋਟ ਤਹਿਸੀਲ ਤੇ ਸੈਂਕੜੇ ਟਰੈਕਟਰਾਂ ਨਾਲ ਕਿਸਾਨਾਂ ਨੇ ਕੀਤਾ ਰੋਡ ਮਾਰਚ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਧਰਮਕੋਟ 28 ਜਨਵਰੀ (Charnjeet Singh )

 

ਬੀਤੀ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ (ਭਾਰਤ) ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸੰਯੁਕਤ ਕਿਸਾਨ ਮੋਰਚਾ ਅਤੇ ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਅਤੇ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਭਾਰਤ ਦੇ ਸਾਰੇ ਜ਼ਿਲ੍ਹਿਆਂ ਤਹਿਸੀਲਾਂ ਤੇ ਟਰੈਕਟਰ ਮਾਰਚ ਕੀਤੇ ਗਏ,ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਅਤੇ ਭਾਰਤ ਦੀਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਹੇਠ ਲਿਖੇ ਮੁੱਦਿਆਂ ਨੂੰ ਲੈ ਕੇ ਅੰਦੋਲਨ ਕੀਤਾ,ਜਿੰਨਾਂ ਵਿੱਚ ਬਿਜਲੀ ਬਿਲ 2025 ਰੱਦ ਕਰਾਉਣ ਲਈ,ਬੀਜ ਬਿੱਲ‌ 2025 ਰੱਦ ਕਰਾਉਣ ਲਈ,ਚਾਰ ਲੇਬਰ ਕੋਟ ਰੱਦ ਕਰਵਾਉਣ ਲਈ,ਕਿਸਾਨਾਂ ਦੀ ਕਰਜਾ ਮੁਕਤੀ,ਐਮ ਐਸ ਪੀ ਦਾ ਗਰੰਟੀ ਕਾਨੂੰਨ ਲੈਣ ਲਈ,ਮੁਕਤ ਵਪਾਰ ਸਮਝੌਤਾ ਰੱਦ ਕਰਾਉਣ ਲਈ,ਕੌਮੀ ਖੇਤੀ ਨੀਤੀ ਰੱਦ ਕਰਾਉਣ ਲਈ ਅਤੇ ਮਨਰੇਗਾ ਨੂੰ ਬਚਉਣ ਲਈ ਇਹ ਸੰਘਰਸ਼ ਕਿਸਾਨਾਂ ਵੱਲੋਂ ਕੀਤਾ ਗਿਆ,ਇਸ ਮੌਕੇ ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਕੁੱਲ ਹਿੰਦ ਕਿਸਾਨ ਸਭਾ ਦੇ ਸੂਰਤ ਸਿੰਘ ਕਾਮਰੇਡ ਅਤੇ ਬੀਕੇਯੂ ਰਾਜੇਵਾਲ ਦੇ ਸੁਖਵਿੰਦਰ ਸਿੰਘ ਬਹਿਰਾਮਕੇ ਨੇ ਆਪੋ ਆਪਣੇ ਸਾਥੀਆਂ ਨੂੰ ਨਾਲ ਲੈਕੇ ਸੈਂਕੜੇ ਟਰੈਕਟਰਾਂ ਦੇ ਕਾਫ਼ਲੇ ਨਾਲ ਦਾਣਾ ਮੰਡੀ ਧਰਮਕੋਟ ਤੋਂ ਲੈਕੇ ਤਹਿਸੀਲ ਦਫ਼ਤਰ ਧਰਮਕੋਟ ਤੱਕ ਟਰੈਕਟਰ ਮਾਰਚ ਕੀਤਾ ਗਿਆ,ਇਸ ਮੌਕੇ ਦਲਜੀਤ ਸਿੰਘ ਸਰਪੰਚ ਦਾਨੇਵਾਲਾ ਜਨਰਲ ਸਕੱਤਰ ਪੰਜਾਬ ਤੋਤੇਵਾਲ,ਲੀਡਰ ਨੰਬਰਦਾਰ ਜੀਂਦੜਾ ਬਲਾਕ ਮੀਤ ਪ੍ਰਧਾਨ ਤੋਤੇਵਾਲ,ਰਣਜੀਤ ਸਿੰਘ ਚੱਕ ਤਾਰੇਵਾਲਾ ਬਲਾਕ ਪ੍ਰਧਾਨ ਧਰਮਕੋਟ ਤੋਤੇਵਾਲ,ਗੁਰਚਰਨ ਸਿੰਘ ਤਹਿਸੀਲ ਪ੍ਰਧਾਨ ਤੋਤੇਵਾਲ,ਜਸਵਿੰਦਰ ਸਿੰਘ ਬਲਾਕ ਪ੍ਰਧਾਨ ਰਾਜੇਵਾਲ,ਗੁਰਚਰਨ ਸਿੰਘ ਕੜਿਆਲ,ਜਗੀਰ ਸਿੰਘ ਨੂਰਪੁਰ,ਫ਼ਕੀਰ ਸਿੰਘ ਅਮੀਵਾਲਾ,ਹਰਦਿਆਲ ਸਿੰਘ ਘਾਲੀ,ਗੁਰਮੇਲ ਸਿੰਘ ਰੱਜੀਵਾਲਾ,ਆਤਮਾ ਸਿੰਘ ਧਰਮਕੋਟ,ਗਗਨਦੀਪ ਸਿੰਘ ਮੌਜ ਗੜ੍ਹ,ਅਮਰਜੀਤ ਸਿੰਘ ਸ਼ੇਰਪੁਰੀ,ਮੰਨਾ ਬੱਡੂਵਾਲਾ,ਬੱਬੀ,ਜਸਪਾਲ ਸਿੰਘ,ਕੁੱਕੂ ਮੈਂਬਰ ਜਲਾਲਾਂਬਾਦ,ਬੋਹੜ ਸਿੰਘ ਦਾਨੇਵਾਲਾ ਤੋਤੇਵਾਲ,ਰਣਜੀਤ ਸਿੰਘ ਦਾਨੇਵਾਲ ਤੋਤੇਵਾਲ,ਹਰਮਨ ਦਾਨੇਵਾਲ ਤੋਤੇਵਾਲ,ਦਵਿੰਦਰ ਦਾਨੇਵਾਲ ਤੋਤੇਵਾਲ ਜਥੇਬੰਦੀ ਦੇ ਆਗੂ ਵੀ ਹਾਜਰ ਸਨ ।

 

Fast News Punjab

Related Articles

Back to top button