WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

28 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਫਿਰੋਜਵਾਲ ਬਾਡਾ ਧਰਮਕੋਟ ਵਿਖੇ ਲੱਗੇਗਾ ਰੋਜਗਾਰ ਕੈਂਪ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 26 ਨਵੰਬਰ, (Charanjeet singh)

ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਮੋਗਾ ਵੱਲੋਂ 28 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰੋਜਗਾਰ ਮੇਲਾ ਗੁਰੂਦੁਆਰਾ ਸਿੰਘ ਸਭਾ ਸਾਹਿਬ, ਫਿਰੋਜ਼ਵਾਲ ਬਾਡਾ, ਧਰਮਕੋਟ ਵਿਖੇ ਲੱਗੇਗਾ। ਇਹ ਜਾਣਕਾਰੀ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਡਿੰਪਲ ਥਾਪਰ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਆਰਤੀ ਇੰਟਰਨੈਸ਼ਨਲ ਕੰਪਨੀ ਲੁਧਿਆਣਾ, ਨੁਮੈਕਸ ਸਕਿੱਲ ਐਂਡ ਮੈਨੇਜਮੈਂਟ ਕੰਪਨੀ ਲੁਧਿਆਣਾ ਵੱਲੋਂ ਉਮੀਦਵਾਰਾਂ ਦੀ ਇੰਟਰਵਿਊ ਜਰੀਏ ਰੋਜਗਾਰ ਲਈ ਚੋਣ ਕੀਤੀ ਜਾਵੇਗੀ। 18 ਤੋਂ 35 ਸਾਲ ਦੇ ਬੇਰੋਜਗਾਰ ਇਹਨਾਂ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ। ਆਰਤੀ ਇੰਟਰਨੈਸ਼ਨਲ ਕੰਪਨੀ ਲੁਧਿਆਣਾ ਵੱਲੋਂ ਪੰਜਵੀਂ, ਬਾਰਵ੍ਹੀਂ ਪਾਸ ਉਮੀਦਵਾਰਾਂ ਦੀ ਮਸ਼ੀਨ ਆਪਰੇਟਰ ਆਸਾਮੀ ਤੇ ਰੋਜਗਾਰ ਲਈ ਚੋਣ ਕੀਤੀ ਜਾਵੇਗੀ। ਬੱਸ ਦੀ ਸੁਵਿਧਾ ਰੋਜ਼ਾਨਾ ਫਿਰੋਜੇਵਾਲ ਬਡਾ ਅਤੇ ਨੇੜੇ ਦੇ ਪਿੰਡਾਂ ਲਈ ਆਉਣ-ਜਾਣ ਲਈ ਦਿੱਤੀ ਜਾਵੇਗੀ। ਹੋਸਟਲ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਨੁਮੈਕਸ ਸਕਿੱਲ ਐਂਡ ਮੈਨੇਜਮੈਂਟ ਕੰਪਨੀ ਫਾਰ ਰੌਕਮੈਨ ਲੁਧਿਆਮਾ ਵੱਲੋਂ ਪੰਜਵੀ, ਅੱਠਵੀਂ, ਦਸਵੀਂ, ਬਾਰਵ੍ਹੀਂ ਆਈ.ਟੀ.ਆਈ., ਡਿਪਲੋਮਾ ਪਾਸ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

Fast News Punjab

Related Articles

Back to top button